ਨਨਯੀ ਝੀਲ (ਚੀਨੀ: 南漪湖; ਪਿਨਯਿਨ: Nányī Hú) ਚੀਨ ਵਿੱਚ ਇੱਕ ਤਾਜ਼ੇ ਪਾਣੀ ਦੀ ਝੀਲ ਹੈ, ਇਹ ਅਨਹੂਈ ਪ੍ਰਾਂਤ ਦੇ ਦੱਖਣ ਵਿੱਚ, ਜ਼ੁਆਨਜ਼ੂ ਜ਼ਿਲ੍ਹੇ ਅਤੇ ਲੈਂਗਸੀ ਕਾਉਂਟੀ ਦੇ ਵਿਚਕਾਰ ਸਥਿਤ ਹੈ। ਵਾਟਰਸ਼ੈੱਡ ਦਾ ਖੇਤਰਫਲ 3,368.7 ਵਰਗ ਕਿਲੋਮੀਟਰ (1,300.7 ਵਰਗ ਮੀਲ) ਹੈ। ਇਸ ਝੀਲ ਦੀ ਚੌੜਾਈ ਲਗਭਗ 9 ਕਿਲੋਮੀਟਰ ਹੈ।

ਨਨਯੀ ਝੀਲ
ਗੁਣਕ31°05′26″N 118°58′34″E / 31.09056°N 118.97611°E / 31.09056; 118.97611
Catchment area3,368.7 km2 (1,300.7 sq mi)
Basin countriesਚੀਨ
ਵੱਧ ਤੋਂ ਵੱਧ ਲੰਬਾਈ26 km (16 mi)
ਵੱਧ ਤੋਂ ਵੱਧ ਚੌੜਾਈ8.4 km (5 mi)
Surface area148.4 km2 (100 sq mi)
ਔਸਤ ਡੂੰਘਾਈ2.25 m (7 ft)
ਵੱਧ ਤੋਂ ਵੱਧ ਡੂੰਘਾਈ3.25 m (11 ft)
Water volume334×10^6 m3 (11.8×10^9 cu ft)
Surface elevation9.38 m (31 ft)

ਨੋਟਸ

ਸੋਧੋ