ਜੋ ਤੁਹਾਡੀ ਪਤਨੀ ਦਾ ਨਾਨਾ ਹੁੰਦਾ ਹੈ, ਉਹ ਤੁਹਾਡਾ ਨਨਿਔਹਰਾ ਲੱਗਦਾ ਹੈ। ਨਨਿਔਹਰੇ ਨੂੰ ਨਾਨਾ ਸਹੁਰਾ ਵੀ ਕਹਿੰਦੇ ਹਨ। ਏਸੇ ਤਰ੍ਹਾਂ ਹੀ ਤੁਹਾਡੇ ਪਤੀ ਦਾ ਨਾਨਾ ਤੁਹਾਡਾ ਨਨਿਔਹਰਾ ਲੱਗਦਾ ਹੈ।