ਨਨੂਆ ਬੈਰਾਗੀ
ਪੰਜਾਬੀ ਕਵੀ
ਨਨੂਆ ਬੈਰਾਗੀ, ਜਾਂ ਨਨੂਆ ਭਗਤ ਅਤੇ ਜਮਲਾ ਸਿੰਘ, ਗੁਰਮਤਿ ਭਗਤੀ ਭਾਵਨਾ ਤੋਂ ਪ੍ਰੇਰਿਤ ਭਗਤ ਅਤੇ ਪੰਜਾਬੀ ਕਵੀ ਸੀ।[1] ਉਹ ਪੰਜਾਬ ਦੇ ਸੈਣੀ ਭਾਈਚਾਰੇ ਵਿੱਚੋਂ ਸੀ,[2] ਅਤੇ ਵਜ਼ੀਰਾਬਾਦ ਦੇ ਇੱਕ ਅਮੀਰ ਘਰਾਣੇ ਨਾਲ ਸਬੰਧਿਤ ਸੀ।[3]
ਕਾਵਿ-ਨਮੂਨਾ
ਸੋਧੋ ਅਨਿਕੁ ਦੁਆਰ ਭਰਮਤ ਭਰਮਾਇਓ।
ਭਰਮਤਿ ਭਰਮਤਿ ਭਰਮਤਿ ਤਉ ਦਰਿ ਆਇਓ।
ਜਿਉਂ ਜਾਨਉ ਤਿਉਂ ਮੋਹਿ ਬਚਾਓ।
•
ਨਨੂਏ ਦੇ ਹੁਣ ਵਡੇ ਭਾਗੁ।
ਜੇ ਪਾਵਾਂ ਤੇਰੇ ਦਰ ਦੀ ਲਾਗ।
ਏਦੂੰ ਹੋਰੁ ਨ ਮੰਗਾਂ ਕੁਝ।
ਮੈਂਡਾ ਹਾਲ ਨ ਤੈਥੋਂ ਗੁਝ।[4]
ਹਵਾਲੇ
ਸੋਧੋ- ↑ Nanua Bhagat is a renowned ascetic and mystic and a Punjabi poet of the classical school, Rose-garden of the Punjab: English renderings from Punjabi folk poetry, p. 106,Gurbachan Singh Talib, Compiled by Kamal Krishan Mukerji, Published by Punjabi University, 1973
- ↑ Saini jagata utapati ate wikasa / Surajita Singha Nanua, Patiala: Manajota Prakashana, ਪਟਿਆਲਾ: ਮਨਜੋਤ ਪ੍ਰਕਾਸ਼ਨ, 2008, DK Agencies DKPAN-5413 (HBD)
- ↑ ਸੰਡੇ-ਮੈਗਜ਼ੀਨ, ਅੱਜ ਦੀ ਆਵਾਜ਼-ਵਿਰਸੇ-ਦਾ-ਮਾਣ-ਨਨੂਆ-ਵੈਰਾਗੀ
- ↑ ਸਰੋਤ:- ਪੰਜਾਬੀ ਪੀਡੀਆ