ਨਬਜ਼ ਦਰ ਦਾ ਭਾਵ ਦਿਲ ਦੀ ਧੜਕਣ ਹੈ। ਇਹ ਦਰ 72 ਤੋਂ 80 ਪ੍ਰਤੀ ਮਿੰਟ ਹੁੰਦੀ ਹੈ। ਦਿਲ ਦੀ ਧੜਕਣ ਵੀ ਨਬਜ਼ ਦੇ ਬਰਾਬਰ ਹੁੰਦੀ ਹੈ। ਬੱਚੇ ਦੀ ਨਬਜ਼ ਤੇਜ਼ ਹੁੰਦੀ ਹੈ।[1]

ਨਬਜ਼ ਨੂੰ ਮਹਿਸੂਸ ਕਰਨਾ
ਨਬਜ਼ ਦੀ ਦਰ:
ਨਵ ਜੰਮਿਆ ਬਾਲ
(0–3 ਮਹੀਨਿਆ ਦਾ)
ਬਾਲ
(3 – 6 ਮਹੀਨੇ)
ਬਾਲ
(6 – 12 ਮਹੀਨੇ)
ਬੱਚਾ
(1 – 10 ਸਾਲ)
ਬੱਚਾ 10 ਸਾਲ ਤੋਂ ਵੱਡਾ
& ਨੋਜ਼ਵਾਨ ਅਤੇ ਬੁੱਢਾ
ਸਿਖਲਾਈ ਵਾਲਾ
ਖਿਡਾਰੀ
100-150 90–120 80-120 70–130 60–100 40–60

ਹਵਾਲੇ ਸੋਧੋ