ਨਬੋਮਿਤਾ ਮਜ਼ੂਮਦਾਰ ਭਾਰਤ ਦੀ ਵਪਾਰੀ ਸੀ। ਇਸਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ 2016 ਵਿੱਚ ਟਾਪ ਹੰਡਰਡ ਵੂਮਨ ਅਵਾਰਡ ਮਿਲਿਆ ਸੀ। [1] 

ਨਬੋਮਿਤਾ ਮਜ਼ੂਮਦਰ
ਰਾਸ਼ਟਰੀਅਤਾਭਾਰਤੀ
ਵੈੱਬਸਾਈਟwww.nabomita.com

ਮਜ਼ੂਮਦਾਰ ਨੂੰ ਆਪਣੇ ਕੰਮ ਲਈ ਕਈ ਅਵਾਰਡ ਮਿਲੇ ਹਨ। ਉਸਨੂੰ ਐਸ.ਐਚ.ਆਰ.ਐਮ.  ਦੁਆਰਾ ਟਾਪ 20 "ਐਚ.ਆਰ. ਇਨਫਲੂਏਨਸਰਸ  ਇਨ ਸੋਸ਼ਲ ਮੀਡਿਆ" ਦਾ ਦਰਜਾ ਮਿਲਿਆ ਸੀ।[2][3][4]

ਹਵਾਲੇ

ਸੋਧੋ
  1. "NABOMITA MAZUMDAR". Archived from the original on 2016-12-20. Retrieved 2017-03-18.
  2. "Top 25 Indian HR Influencers on Social Media 2014–15" (PDF). Archived from the original (PDF) on 2 ਅਗਸਤ 2015. Retrieved 14 December 2016. {{cite web}}: Unknown parameter |dead-url= ignored (|url-status= suggested) (help)
  3. Mukul, Manas (18 November 2016). "Twenty-Five Most Influential Women on Twitter". Retrieved 14 December 2016.
  4. Khandelwal, Mansi (8 March 2016). "Top 100 Women Achiever Awardee Nabomita Tells JWB What Her CV Lies About". Archived from the original on 20 ਦਸੰਬਰ 2016. Retrieved 14 December 2016. {{cite web}}: Unknown parameter |dead-url= ignored (|url-status= suggested) (help)