ਨਮਰਤਾ ਬਰਾੜ
ਨਮਰਤਾ ਬਰਾੜ ਇੱਕ ਭਾਰਤੀ-ਅਮਰੀਕੀ ਪੱਤਰਕਾਰ, ਖੋਜੀ ਪੱਤਰਕਾਰ ਅਤੇ ਨਿਊਜ਼ ਐਂਕਰ ਹੈ।[2][3] ਇਸ ਵੇਲੇ ਉਹ ਅਮਰੀਕਾ ਵਿੱਚ ਨਿਊਜ਼ ਚੈਨਲ ਐਨ ਡੀ ਟੀ ਵੀ ਦੀ ਬਿਊਰੋ ਚੀਫ ਹੈ।[4][5]
ਨਮਰਤਾ ਬਰਾੜ | |
---|---|
ਰਾਸ਼ਟਰੀਅਤਾ | ਅਮਰੀਕੀ |
ਅਲਮਾ ਮਾਤਰ | ਲੇਡੀ ਸ਼੍ਰੀ ਰਾਮ ਕਾਲਜ ਇੰਡੀਅਨ ਸਕੂਲ ਆਫ ਬਿਜ਼ਨਸ |
ਪੇਸ਼ਾ | ਪੱਤਰਕਾਰ ਅਤੇ ਟੀ.ਵੀ. ਐਂਕਰ |
ਮਾਲਕ | ਐਨ ਡੀ ਟੀ ਵੀ |
ਲਈ ਪ੍ਰਸਿੱਧ | Anchoring, Reporting and Panels[1] |
ਉਸ ਨੇ 2016 ਅਮਰੀਕੀ ਰਾਸ਼ਟਰਪਤੀ ਚੋਣ ਨੂੰ ਕਵਰ ਕੀਤਾ,[6][7][8] ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰ ਦੁਆਰਾ ਸੰਯੁਕਤ ਰਾਜ ਅਮਰੀਕਾ ਵਿੱਚ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇੱਕ ਕੂਟਨੀਤਕ ਘਟਨਾ ਵਿੱਚ ਸ਼ਾਮਲ ਸੀ।[9][10][11]
ਮੁਢਲਾ ਜੀਵਨ ਅਤੇ ਸਿੱਖਿਆ
ਸੋਧੋਬਰਾੜ ਦਾ ਜਨਮ ਅਤੇ ਪਾਲਣ ਪੋਸ਼ਣ ਦਿੱਲੀ ਵਿੱਚ ਹੋਇਆ ਸੀ। ਉਸਨੇ ਲੇਡੀ ਸ਼੍ਰੀ ਰਾਮ ਕਾਲਜ ਇੰਡੀਅਨ ਸਕੂਲ ਆਫ ਬਿਜ਼ਨਸ, ਦਿੱਲੀ ਯੂਨੀਵਰਸਿਟੀ ਗਰੈਜੂਏਸ਼ਨ ਕੀਤੀ। ਉਸ ਨੇ ਇੰਡੀਅਨ ਸਕੂਲ ਆਫ ਬਿਜ਼ਨਸ, ਹੈਦਰਾਬਾਦ ਤੋਂ ਐਮਬੀਏ ਵੀ ਕੀਤੀ। 2009 ਵਿੱਚ ਉਹ ਨਿਊਯਾਰਕ ਚਲੀ ਗਈ।
ਕੈਰੀਅਰ
ਸੋਧੋਨਮਰਤਾ ਨੇ 2005 ਵਿੱਚ ਐਨਡੀਟੀਵੀ ਪਰੌਫਿਟ ਨਾਲ ਸੀਨੀਅਰ ਨਿਊਜ਼ ਐਂਕਰ ਦੇ ਤੌਰ 'ਤੇ ਪੱਤਰਕਾਰਤਾ ਦਾ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ "ਕਾਊਂਟਡਾਊਨ" (ਉਲਟੀ ਗਿਣਤੀ) ਅਤੇ "ਓਪਨਿੰਗ ਬੈਲ" ਸਹਿਤ ਪ੍ਰੋਗਰਾਮਾਂ ਦੀ ਮੇਜਬਾਨੀ ਕੀਤੀ। ਬਾਅਦ ਵਿੱਚ ਉਹ ਬਿਊਰੋ ਚੀਫ, ਯੂਐਸਏ ਤੱਕ ਪੁੱਜੀ ਅਤੇ ਨਿਊਯਾਰਕ ਚਲੀ ਗਈ। [12]
ਉਸ ਨੇ ਰਾਸ਼ਟਰਪਤੀ ਟਰੰਪ ਦੀ ਭਾਰਤ ਨੀਤੀ,[13] ਦੇਵਯਾਨੀ ਖੋਬਰਗੜੇ ਕੇਸ, ਸਿਗ ਸੌਏਰ $1 ਬਿਲੀਅਨ ਹਥਿਆਰ ਸੌਦਾ ਘੁਟਾਲੇ ਅਤੇ ਉੜੀ ਅੱਤਵਾਦੀ ਹਮਲੇ ਦੇ ਬਾਅਦ ਭਾਰਤ-ਪਾਕਿਸਤਾਨ ਕੂਟਨੀਤਕ ਮਤਭੇਦ ਤੇ ਪ੍ਰਭਾਵ ਵਿਸ਼ਿਆਂ ਸਹਿਤ ਬਹੁਤ ਸਾਰੀਆਂ ਕਹਾਣੀਆਂ ਕਵਰ ਕੀਤੀਆਂ ਹਨ।[14][15]
2016 ਵਿੱਚ ਸੰਯੁਕਤ ਰਾਸ਼ਟਰ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਫੇਰੀ ਦੀ ਘਟਨਾ ਨੂੰ ਕਵਰ ਕਰਦੇ ਹੋਏ,[16] ਉਹ ਇੱਕ ਅਹਿਮ ਹਸਤੀ ਵਜੋਂ ਉਭਰੀ, ਜਦ ਇੱਕ ਭਾਰਤੀ ਪੱਤਰਕਾਰ ਹੋਣ ਨਾਤੇ ਉਸ ਨੂੰ ਪਾਕਿਸਤਾਨੀ ਵਿਦੇਸ਼ ਸਕੱਤਰ, ਐਜ਼ਾਜ਼ ਅਹਿਮਦ ਚੌਧਰੀ ਵਲੋਂ ਕੀਤੀ ਜਾ ਰਹੀ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ, ਜਿਸ ਕਰਕੇ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਇੱਕ ਕੂਟਨੀਤਕ ਘਟਨਾ ਬਣ ਨਿਬੜੀ ਸੀ। [17] ਇਸ ਘਟਨਾ ਨੂੰ ਟਵਿੱਟਰ ਉੱਤੇ ਟਰਾਲ ਕੀਤਾ ਗਿਆ ਅਤੇ ਇਸਨੂੰ ਯੂਨੇਸਕੋ ਦੁਆਰਾ ਸਾਲ ਦਾ ਵਿਅੰਗ ਐਲਾਨ ਕੀਤਾ ਗਿਆ ਸੀ।[18]
ਇਹ ਵੀ ਵੇਖੋ
ਸੋਧੋ- ਪੱਤਰਕਾਰੀ
- ਭਾਰਤੀ ਪੱਤਰਕਾਰਾਂ ਦੀ ਸੂਚੀ
ਹਵਾਲੇ
ਸੋਧੋ- ↑ 1.0 1.1 XENAKIS, JOHN J. (22 September 2016). "World View: Pakistan-India Tensions Again Surge as Pakistan Demands Independence for Kashmir". Breitbart.com.
- ↑ Laskar, Rezaul H (20 September 2016). "'Remove the Indian': How things get tough for India, Pak journalists". Hindustan Times.
- ↑ Ghosh, Deepshikha (20 September 2016). "'Iss Indian Ko Nikalo': NDTV Journalist Asked To Leave Pakistan Briefing In New York". NDTV.
- ↑ "Toward Better Infrastructure in Developing Countries". International Monetary Fund.
- ↑ "IMF panelists talk infrastructure in developing nations". The GW Hatchet. 5 October 2016. Archived from the original on 20 ਦਸੰਬਰ 2016. Retrieved 12 ਅਪ੍ਰੈਲ 2017.
{{cite news}}
: Check date values in:|access-date=
(help) - ↑ Marans, Daniel (22 October 2016). "Donald Trump Supporter Swats Away Reporter's Microphone Outside Rally". Huffington Post.
- ↑ "Can Donald Trump Take On Hillary Clinton?". NDTV. 3 March 2016.
- ↑ "Stock markets drop ahead of US presidential debate – as it happened". 26 September 2016. Archived from the original on 21 ਦਸੰਬਰ 2016. Retrieved 12 ਅਪ੍ਰੈਲ 2017.
{{cite news}}
: Check date values in:|access-date=
(help); Unknown parameter|dead-url=
ignored (|url-status=
suggested) (help) - ↑ "Outrage? Nah, Twitter is amused after Pak's 'Iss Indian ko bahar nikalo' snub". Deccan Chronicle. 20 September 2016.
- ↑ Chaturvedi, Naina (20 September 2016). "NDTV Reporter Asked To Leave Pakistan Briefing Because She Is An Indian". Huffington Post.
- ↑ जनसत्ता ऑनलाइन (2016-09-20). "Indian journalist asked to get out of Pakistan press Conference". Jansatta. Retrieved 2016-12-13.
- ↑ "THIS INDIAN-AMERICAN COUPLE DONATED $100 MN TO NEW YORK UNIVERSITY". NYU School of Engineering. 16 October 2015.
- ↑ "Donald Trump Supporters Heckle NDTV Reporter, Threaten To Knock Her Mic Down". NDTV. 22 October 2016.
- ↑ "'Iss Indian Ko Nikalo'. Pak Official Asks NDTV Journo To Leave Press Conference In US".
- ↑ "Will Bernie Sanders' Supporters Back Hillary Clinton In November?". NDTV. 3 March 2016.
- ↑ Nair, Sreekanth A (20 September 2016). "Indian journalist asked to leave Pak Foreign Secretary Aizaz Ahmad Chaudhry's press meet". The American Bazaar.
- ↑ "'Iss Indian Ko Nikalo': Journalist Namrata Brar Asked To Leave Pakistan Briefing In New York". Darpan Magazine. 20 September 2016.
- ↑ "'Is Indian Ko Nikalo' is trending on Twitter but no one is actually angry". Indian Express. 20 September 2016.