ਨਮਿਤਾ ਦੂਬੇ (ਅੰਗ੍ਰੇਜ਼ੀ: Namita Dubey) ਇੱਕ ਭਾਰਤੀ ਅਭਿਨੇਤਰੀ ਹੈ ਜੋ ਸੋਨੀ ਟੀਵੀ ਦੇ ਬਡੇ ਭਈਆ ਕੀ ਦੁਲਹਨੀਆ ਅਤੇ ਕਲਰਜ਼ ਟੀਵੀ ਦੇ ਬੇਪਨਾਹ ਵਿੱਚ ਪੂਜਾ ਹੁੱਡਾ ਦੇ ਕੰਮ ਲਈ ਜਾਣੀ ਜਾਂਦੀ ਹੈ।[1]

ਨਮਿਤਾ ਦੂਬੇ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ

ਫਿਲਮਾਂ

ਸੋਧੋ

ਟੈਲੀਵਿਜ਼ਨ

ਸੋਧੋ
ਸਾਲ ਸਿਰਲੇਖ ਭੂਮਿਕਾ ਰੈਫ.
2014 ਯੇ ਹੈ ਆਸ਼ਿਕੀ ਰਾਡਿਕਾ
2015 ਯੇ ਹੈ ਆਸ਼ਿਕੀ ਸਿਆਪਾ ਇਸ਼ਕ ਕਾ ਸਿਮਰਨ
2016 ਯੇ ਹੈ ਆਸ਼ਿਕੀ ਪੰਮੀ
ਬੜੇ ਭਈਆ ਕੀ ਦੁਲਹਨੀਆ ਮੀਰਾ ਰਾਏਜ਼ਾਦਾ [2]
2018 ਬੇਪਨਾਹ ਪੂਜਾ ਆਦਿਤਿਆ ਹੁੱਡਾ (ਨੀ ਮਾਥੁਰ)
ਜ਼ਿੰਦਗੀ ਕੇ ਕ੍ਰਾਸਰੋਡ੍ਸ ਅਗਿਆਤ

ਫਿਲਮਾਂ

ਸੋਧੋ
ਸਾਲ ਸਿਰਲੇਖ ਭੂਮਿਕਾ ਨੋਟਸ ਰੈਫ.
2014 ਮੈਂ ਤੇਰਾ ਹੀਰੋ ਬੇਨਾਮ ਕੈਮਿਓ
2016 ਲਿਪਸਟਿਕ ਅੰਡਰ ਮਾਈ ਬੁਰਖਾ ਨਮਰਤਾ
2021 ਰਸ਼ਮੀ ਰਾਕੇਟ ਪ੍ਰਿਯੰਕਾ

ਵੈੱਬ ਸੀਰੀਜ਼

ਸੋਧੋ
ਸਾਲ ਸਿਰਲੇਖ ਭੂਮਿਕਾ ਰੈਫ.
2020 ਜ਼ੈਬਰਾ ਕੈਂਡੀ ਤਾਸ਼ [3]
2021 TVF ਐਸਪੀਰੈੰਟ੍ਸ ਧਰੈ
2022 ਸਿਸਟਰਸ ਅੰਤਰਾ

ਹਵਾਲੇ

ਸੋਧੋ
  1. "I used to come to La Martinere as a student & now I'm here as a heroine: Namita Dubey". The Times of India.
  2. "Bade Bhaiyya Ki Dulhaniya to go off-air". The Times of India.
  3. "Zebra Candy | Ft. Pranay Pachauri and Namita Dubey | The Zoom Studios". Times Now. Archived from the original on 2021-02-03.