ਨਰਗਸ ਜਾਂ ਨਰਗਿਸ ਕਰੜੇ, ਬਹਾਰ 'ਚ ਖਿੜਨ ਵਾਲ਼ੇ ਅਤੇ ਗੰਢੇ ਵਰਗੇ ਬਾਰਾਂਮਾਹੀ ਬੂਟਿਆਂ ਦੀ ਇੱਕ ਜਿਨਸ ਹੈ ਜੋ ਐਮਰਿਲੀਡੇਸੀ ਪਰਵਾਰ ਦੇ ਐਮਰਿਲੀਡੋਇਡੀ ਉੱਪ-ਪਰਵਾਰ ਦੇ ਜੀਅ ਹਨ।

ਨਰਗਸ
Temporal range: 24–0 Ma
ਪਿਛਲਾ ਓਲੀਗੋਸੀਨ - ਹਾਲੀਆ
ਨਾਰਸਿਸਸ ਪੀਟੀਕਸ
Scientific classification
Type species
ਨਾਰਸਿਸਸ ਪੀਟੀਕਸ ਲ.
ਨਾ. ਪੀਟੀਕਸ. ਥੋਮੇ: ਫ਼ਲੌਰਾ ਵੌਨ ਡੌਇੱਚਲਾਂਡ, ਅਸਟਰਾਈਸ਼ ਉਂਡ ਡੇਆ ਸ਼ਵਾਇਤਸ (1885) ਵਿੱਚ ਬੂਟੇ ਦੇ ਢਾਂਚੇ ਦਾ ਵੇਰਵਾ