ਨਰਿੰਦਰ ਨਾਰਾਇਣ ਮੈਨਨ (ਜਨਮ 7 ਜਨਵਰੀ 1946 ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ) ਇੱਕ ਸਾਬਕਾ ਭਾਰਤੀ ਪਹਿਲੇ ਦਰਜੇ ਦਾ ਕ੍ਰਿਕਟਰ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਵਿਕਟਕੀਪਰ ਹੈ। ਉਸਨੇ ਰਣਜੀ ਟਰਾਫੀ ਵਿਚ ਮੱਧ ਪ੍ਰਦੇਸ਼ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ। ਉਸਨੇ 1993-98 ਦੌਰਾਨ ਇੱਕ ਅੰਤਰਰਾਸ਼ਟਰੀ ਅੰਪਾਇਰ ਵਜੋਂ ਸੇਵਾ ਨਿਭਾਈ। ਉਸਨੇ ਕੁਲ ਚਾਰ ਵਨ ਡੇਅ ਅੰਤਰਰਾਸ਼ਟਰੀ ਮੈਚਆਪਣੀ ਭੂਮਿਕਾ ਨਿਭਾਈ।[1] ਉਸ ਦਾ ਬੇਟਾ ਨਿਤਿਨ ਮੈਨਨ ਵੀ ਇੱਕ ਅੰਤਰਰਾਸ਼ਟਰੀ ਅੰਪਾਇਰ ਹੈ।[2]

Narendra Menon
ਨਿੱਜੀ ਜਾਣਕਾਰੀ
ਪੂਰਾ ਨਾਮ
Narendra Narayan Menon
ਜਨਮ (1946-01-07) 7 ਜਨਵਰੀ 1946 (ਉਮਰ 78)
Indore, Madhya Pradesh, India
ਬੱਲੇਬਾਜ਼ੀ ਅੰਦਾਜ਼Right-hand bat
ਭੂਮਿਕਾWicket-keeper
ਅੰਪਾਇਰਿੰਗ ਬਾਰੇ ਜਾਣਕਾਰੀ
ਓਡੀਆਈ ਅੰਪਾਇਰਿੰਗ4 (1993–1998)
ਸਰੋਤ: Cricinfo, 26 June

ਇਹ ਵੀ ਵੇਖੋ

ਸੋਧੋ

 

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "Narendra Menon". ESPN Cricinfo. Retrieved 16 May 2014.
  2. "Nitin Menon in Elite panel of umpires for 2020-21". ESPN Cricinfo. Retrieved 29 June 2020.