ਨਰ ਸਮਲਿੰਗੀ ਇੱਕ ਸੰਕਲਪ ਹੈ ਜੋ ਸਮਲਿੰਗੀ ਮਰਦ ਲਈ ਵਰਤਿਆ ਜਾਂਦਾ ਹੈ। ਭਾਂਵੇ ਇਸ ਸੰਕਲਪ ਦੀ ਸ਼ੁਰੂਆਤ 19ਵੀ ਸਦੀ ਵਿੱਚ ਹੋ ਗਈ ਸੀ ਪਰ ਇਸਦੀ ਜਿਆਦਾ ਵਰਤੋਂ 20ਵੀਂ ਸਦੀ ਵਿੱਚ ਪ੍ਰਚਲਤ ਹੋਈ।[1] ਭਾਰਤ ਦਾ ਸਮਾਜ ਰੂੜ੍ਹੀਵਾਦੀ ਹੋਣ ਕਰਕੇ ਅਜਿਹੇ ਲੋਕ ਅਜੇ ਵੀ ਸਮਾਜ ਦੇ ਪੱਖਪਾਤੀ ਨਜ਼ਰੀਏ ਦੇ ਡਰ ਕਰਕੇ ਅਜੇ ਵੀ ਆਪਣੀ ਪਹਿਚਾਣ ਜਾਹਰ ਨਹੀਂ ਕਰਦੇ।

ਹਵਾਲੇ

ਸੋਧੋ
  1. Harper, Douglas (2001–2013). "Gay". Online Etymology dictionary.