ਨਲਿਨੀ ਬੇਕਲ
ਨਲਿਨੀ ਬੇਕਲ (ਜਨਮ 15 ਅਕਤੂਬਰ 1954) ਇੱਕ ਮਲਿਆਲਮ ਨਾਵਲਕਾਰ ਅਤੇ ਲਘੂ ਕਹਾਣੀਕਾਰ ਹੈ।[1] ਉਸਨੇ ਬਹੁਤ ਸਾਰੇ ਨਾਵਲ ਅਤੇ ਛੋਟੀਆਂ ਕਹਾਣੀਆਂ ਲਿਖੀਆਂ ਹਨ ਅਤੇ ਬਹੁਤ ਸਾਰੇ ਪੁਰਸਕਾਰਾਂ ਜਿੱਤੇ ਹਨ ਜਿਨ੍ਹਾਂ ਵਿੱਚ ਮਥ੍ਰਭੂਮੀ ਨਾਵਲ ਪੁਰਸਕਾਰ (1977), ਐਦਾਸਰੀ ਅਵਾਰਡ (1987), ਐਸਬੀਆਈ ਅਵਾਰਡ (1992) ਅਤੇ ਕੇਰਲ ਸਾਹਿਤ ਅਕਾਦਮੀ ਫੈਲੋਸ਼ਿਪ ਸ਼ਾਮਿਲ ਹੈ।
ਨਲਿਨੀ ਬੇਕਲ | |
---|---|
ਜਨਮ | ਨਲਿਨੀ 15 ਅਕਤੂਬਰ 1954 ਬੇਕਲ, ਕਸਾਰਗੋਡ |
ਕਿੱਤਾ | ਮਲਿਆਲਮ ਲੇਖਿਕਾ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਬੀ.ਏ. |
ਪ੍ਰਮੁੱਖ ਕੰਮ | ਮੁਛਲੋਤਮਾ,ਓਟਕਕੋਲਮ, |
ਜੀਵਨ ਸਾਥੀ | ਪੇਇਪਰਾ ਰਾਧਾਕ੍ਰਿਸ਼ਨਨ |
ਬੱਚੇ | ਡਾ. ਅਨੁਰਾਧਾ, ਅਨੂਜਾ ਅਕਥੁਟੂ |
ਨਿੱਜੀ ਜ਼ਿੰਦਗੀ
ਸੋਧੋਨਲਿਨੀ ਦਾ ਜਨਮ ਕੇਰਲ ਰਾਜ ਦੇ ਕਸਾਰਗੋਡ ਜ਼ਿਲ੍ਹੇ ਦੇ ਬੇਕਲ ਪਿੰਡ ਵਿੱਚ ਹੋਇਆ ਸੀ। ਨਲਿਨੀ ਦਾ ਪਤੀ ਪੇਇਪਰਾ ਰਾਧਾਕ੍ਰਿਸ਼ਨਨ ਮਲਿਆਲਮ ਭਾਸ਼ਾ ਵਿੱਚ ਪ੍ਰਸਿੱਧ ਲੇਖਕ, ਕਾਲਮ ਲੇਖਕ ਅਤੇ ਆਲੋਚਕ ਹੈ। ਉਨ੍ਹਾਂ ਦੀਆਂ ਦੋ ਬੇਟੀਆਂ ਹਨ, ਡਾ: ਅਨੁਰਾਧਾ (ਆਯੁਰਵੈਦ ਮੈਡੀਕਲ ਅਫਸਰ) ਅਤੇ ਅਨੂਜਾ ਅਕਥੂਟੂ।
ਕਾਰਜ
ਸੋਧੋ- ਨਾਵਲ
- ਥੂਰਥ (1977)
- ਹਮਸਗਨਮ (1982)
- ਕ੍ਰਿਸ਼ਨ (1985)
- ਮੁਛਲੋਤਮਾ (1987)
- ਕੰਵਾਥੀਰਥਾ (1988)
- ਸ਼ੀਲਾਵਾਨੰਗਲ (1993)
- ਲਘੁ ਕਹਾਣੀ ਸੰਗ੍ਰਹਿ
- ਓਟਕਕੋਲਮ (1993)
ਅਵਾਰਡ ਅਤੇ ਮਾਨਤਾ
ਸੋਧੋ- ਸਾਹਿਤਕ ਪੁਰਸਕਾਰ
- 1977: ਮਠਰੂਭੂਮੀ ਨਾਵਲ ਪੁਰਸਕਾਰ ਥ੍ਰੂਥੂ ਲਈ
- 1987: ਐਦਾਸਰੀ ਅਵਾਰਡ ਮੁਛਲੋਤਮਾ ਲਈ
- 1992: ਮੁਛਲੋਤਮਾ ਲਈ ਐਸਬੀਆਈ ਅਵਾਰਡ
- ਫੈਲੋਸ਼ਿਪ
- 1995: ਕੇਰਲ ਸਾਹਿਤ ਅਕੈਡਮੀ ਫੈਲੋਸ਼ਿਪ
ਹਵਾਲੇ
ਸੋਧੋ- ↑ "Who is who of Indian writers". Who is who of Indian writers. Retrieved 13 April 2015