ਨਵਜੰਮੇ ਦੇ ਦੰਦ
ਇਹ ਉਸ ਸਥਿਤੀ ਨੂੰ ਕਹਿੰਦੇ ਹਨ ਜਿਸ ਵਿੱਚ ਨਵਜਾਤ ਬਾਲਕਾਂ ਦੇ ਸਮੇਂ ਤੋਂ ਪਹਿਲਾਂ ਹੀ ਦੰਦ ਆ ਜਾਣ। ਇਹ ਉਹ ਦੰਦ ਹੁੰਦੇ ਹਨ ਜੋ ਅਚਨਚੇਤ ਹੀ ਜ਼ਿੰਦਗੀ ਦੇ ਪਹਿਲੇ ਕੁਝ ਹਫਤਿਆਂ ਵਿੱਚ ਆ ਜਾਂਦੇ ਹਨ।
ਕਾਰਨ
ਸੋਧੋਇਨ੍ਹਾਂ ਦੰਦਾਂ ਦੇ ਹੋਣ ਪਿੱਛੇ ਕੋਈ ਡਾਕਟਰੀ ਕਾਰਨ ਨਹੀਂ ਹੁੰਦਾ।
ਇਲਾਜ
ਸੋਧੋਇਹ ਆਮ ਤੌਰ 'ਤੇ ਤਾਂ ਦੁੱਧ ਹੀ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਕਢਵਾਉਣਾ ਨਹੀਂ ਚਾਹੀਦਾ। ਪਰ ਦੰਦਾਂ ਦਾ ਐਕਸ ਰੇ ਲਈ ਕੇ ਇਹ ਪੱਕਾ ਕਰ ਲੈਣਾ ਚਾਹੀਦਾ ਹੈ ਕਿ ਕਿਤੇ ਇਹ ਵਾਧੂ ਦੰਦ ਤਾਂ ਨਹੀਂ।