ਨਵਾਰੂਨ ਭੱਟਾਚਾਰੀਆ

ਨਵਾਰੂਨ ਭੱਟਾਚਾਰੀਆ (23 ਜੂਨ 1948 – 31 ਜੁਲਾਈ 2014) ਇਨਕਲਾਬੀ ਅਤੇ ਰੈਡੀਕਲ ਸੁਹਜ ਸ਼ਾਸਤਰ ਨੂੰ ਵਚਨਬੱਧ ਇੱਕ ਭਾਰਤੀ ਬੰਗਾਲੀ ਲੇਖ ਸੀ। ਉਹ ਬਹਿਰਾਮਪੁਰ (ਬਹਿਰਾਮਪੁਰ), ਪੱਛਮੀ ਬੰਗਾਲ ਚ ਪੈਦਾ ਹੋਇਆ ਸੀ. ਉਹ ਅਭਿਨੇਤਾ ਬਿਜੋਨ ਭੱਟਾਚਾਰੀਆ ਅਤੇ ਲੇਖਕ ਮਾਹਾਸ਼ਵੇਤਾ ਦੇਵੀ ਦੀ ਇਕਲੌਤੀ ਔਲਾਦ ਸੀ।[1]

ਨਵਾਰੂਨ ਭੱਟਾਚਾਰੀਆ
ਜਨਮ(1948-06-23)23 ਜੂਨ 1948
ਬਹਿਰਾਮਪੁਰ (ਬਹਿਰਾਮਪੁਰ), ਪੱਛਮੀ ਬੰਗਾਲ
ਮੌਤ31 ਜੁਲਾਈ 2014(2014-07-31) (ਉਮਰ 66)
ਕੋਲਕਾਤਾ, ਭਾਰਤ
ਕਿੱਤਾਲੇਖਕ, ਸੰਪਾਦਕ
ਭਾਸ਼ਾਬੰਗਾਲੀ
ਪ੍ਰਮੁੱਖ ਕੰਮHerbert (1994)
ਪ੍ਰਮੁੱਖ ਅਵਾਰਡਸਾਹਿਤ ਅਕਾਦਮੀ ਅਵਾਰਡ (ਬੰਗਾਲੀ)
ਰਿਸ਼ਤੇਦਾਰਬਿਜੋਨ ਭੱਟਾਚਾਰੀਆ (ਪਿਤਾ)
ਮਾਹਾਸ਼ਵੇਤਾ ਦੇਵੀ (ਮਾਤਾ)

ਹਵਾਲੇ

ਸੋਧੋ
  1. Kartik Chandra Dutt (ed.) (1999). Who's who of Indian Writers, 1999: A-M. Sahitya Akademi. p. 164. ISBN 81-260-0873-3. {{cite book}}: |author= has generic name (help)