ਨਵਿਆ ਨਾਇਰ ਇੱਕ ਭਾਰਤੀ ਅਭਿਨੇਤਰੀ ਹੈ ਜੋ ਮੁੱਖ ਤੌਰ 'ਤੇ ਮਲਿਆਲਮ ਫਿਲਮਾਂ ਵਿੱਚ ਦਿਖਾਈ ਦਿੱਤੀ ਹੈ।

ਨਿੱਜੀ ਜੀਵਨ

ਸੋਧੋ

ਨਾਇਰ ਨੇ 2010 ਵਿੱਚ ਮੁੰਬਈ ਵਿੱਚ ਵਸੇ ਮਲਿਆਲੀ ਵਾਸੀ ਸੰਤੋਸ਼ ਮੈਨਨ ਨਾਲ ਵਿਆਹ ਕੀਤਾ ਸੀ ਅਤੇ ਇਸ ਜੋੜੇ ਦਾ ਇੱਕ ਪੁੱਤਰ ਹੈ।[1] ਮਸ਼ਹੂਰ ਮਲਿਆਲਮ ਫਿਲਮ ਨਿਰਦੇਸ਼ਕ ਕੇ. ਮਧੂ ਉਸਦੇ ਮਾਮੇ ਹਨ।

ਫਿਲਮ ਕਰੀਅਰ

ਸੋਧੋ

ਨਵਿਆ ਨਾਇਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2001 ਵਿੱਚ ਇਸ਼ਟਮ ਨਾਲ ਕੀਤੀ ਅਤੇ ਬਾਅਦ ਵਿੱਚ 2002 ਵਿੱਚ ਮਲਿਆਲਮ ਫਿਲਮ, ਨੰਦਨਮ ਵਿੱਚ ਕੰਮ ਕੀਤਾ।[2][3]

ਵਿਆਹ ਤੋਂ ਬਾਅਦ ਨਾਇਰ ਨੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਵਾਪਸੀ ਕੀਤੀ।[4][5][6]

ਹਵਾਲੇ

ਸੋਧੋ
  1. "South Indian Beauty Navya Nair Married!". indiglamour. 2010. Archived from the original on 24 January 2010. Retrieved 21 January 2010.
  2. "State film awards presented". The Hindu. Chennai, India. 4 December 2003. Archived from the original on 11 March 2004. Retrieved 26 May 2007.
  3. "Kerala State film awards for 2005 announced". The Hindu. Chennai, India. 8 February 2006. Archived from the original on 29 October 2006. Retrieved 26 May 2007.
  4. "Tackling impromptu remarks of comedians is a challenge". The Times of India. 16 October 2016. Retrieved 13 December 2021.
  5. "ജീവിതത്തില്‍ സിനിമയില്ല; ഓര്‍മകളില്‍ നിറയെ സിനിമ - articles,infocus_interview - Mathrubhumi Eves". Archived from the original on 29 November 2013. Retrieved 11 December 2013.
  6. "'Laughing Villa' on Surya TV". The Times of India. 6 August 2016. Retrieved 14 December 2021.