ਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)
ਨਵੀਂ ਵਿਸ਼ਵ ਵਿਵਸਥਾ ਨੂੰ ਵੱਖ-ਵੱਖ ਸਾਜ਼ਿਸ਼ੀ ਥੀਓਰੀਆਂ ਅਨੁਸਾਰ ਇੱਕ ਉਭਰ ਰਹੀ ਸਰਬਸੱਤਾਵਾਦੀ ਵਿਸ਼ਵ ਸਰਕਾਰ ਹੈ।[2][3][4][5][6]
ਨਿਊ ਵਰਲਡ ਆਰਡਰ ਬਾਰੇ ਸਾਜ਼ਿਸ਼ ਦੇ ਸਿਧਾਂਤਾਂ ਵਿੱਚ ਸਾਂਝਾ ਵਿਸ਼ਾ ਇਹ ਹੈ ਕਿ ਇੱਕ ਵਿਸ਼ਵਵਿਆਪੀ ਏਜੰਡਾ ਦੇ ਨਾਲ ਇੱਕ ਗੁਪਤ ਸ਼ਕਤੀ ਇੱਕ ਤਾਨਾਸ਼ਾਹੀ ਵਿਸ਼ਵ ਸਰਕਾਰ ਦੁਆਰਾ ਸੰਸਾਰ ਉੱਤੇ ਰਾਜ ਕਰਨ ਦੀ ਸਾਜ਼ਿਸ਼ ਕਰ ਰਹੀ ਹੈ - ਜੋ ਕਿ ਪ੍ਰਭੁੱਤ ਰਾਸ਼ਟਰ-ਰਾਜਾਂ ਦੀ ਥਾਂ ਲੈ ਲਵੇਗੀ - ਅਤੇ ਇੱਕ ਸਰਬ-ਵਿਆਪਕ ਪ੍ਰਚਾਰ ਜਿਸ ਦੀ ਵਿਚਾਰਧਾਰਾ ਇਤਿਹਾਸ ਦੀ ਤਰੱਕੀ ਵਜੋਂ ਨਿਊ ਵਰਲਡ ਆਰਡਰ ਦੀ ਸਥਾਪਨਾ ਦੀ ਸ਼ਲਾਘਾ ਕਰਨਾ ਹੈ। ਇਸ ਲਈ ਬਹੁਤ ਸਾਰੀਆਂ ਪ੍ਰਭਾਵਸ਼ਾਲੀ ਇਤਿਹਾਸਕ ਅਤੇ ਸਮਕਾਲੀ ਹਸਤੀਆਂ ਨੂੰ ਇੱਕ ਜੁੰਡਲੀ ਦਾ ਹਿੱਸਾ ਹੋਣ ਪੇਸ਼ ਕੀਤਾ ਜਾਂਦਾ ਹੈ ਜੋ ਕਿ ਬਹੁਤ ਸਾਰੇ ਫਰੰਟ ਸੰਗਠਨਾਂ ਰਾਹੀਂ ਕੰਮ ਕਰਦੀਆਂ ਹਨ, ਤਾਂ ਜੋ ਸੰਸਾਰ ਹਕੂਮਤ ਨੂੰ ਪ੍ਰਾਪਤ ਕਰਨ ਲਈ ਇੱਕ ਚੱਲ ਰਹੇ ਸਾਜਸ਼ ਦੇ ਕਦਮਾਂ ਵਜੋਂ, ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਦੋਵੇਂ ਵਿਵਾਦਗ੍ਰਸਤ ਨੀਤੀਆਂ ਰਾਹੀਂ ਸਿਸਟਮ ਦੇ ਸੰਕਟ ਪੈਦਾ ਕਰਨ ਤੋਂ ਲੈ ਕੇ, ਮਹੱਤਵਪੂਰਨ ਰਾਜਨੀਤਕ ਅਤੇ ਵਿੱਤੀ ਘਟਨਾਵਾਂ ਦਾ ਤਾਲਮੇਲ ਕੀਤਾ ਜਾ ਸਕੇ।
1990 ਦੇ ਦਹਾਕੇ ਦੇ ਸ਼ੁਰੂ ਤੋਂ ਪਹਿਲਾਂ, ਨਿਊ ਵਰਲਡ ਆਰਡਰ ਦੀ ਸਾਜਿਸ਼ ਦਾ ਸਿਧਾਂਤ ਦੋ ਅਮਰੀਕੀ ਕਾਊਂਟਰ ਕਲਚਰਾਂ ਤੱਕ ਸੀਮਿਤ ਸੀ, ਮੁੱਖ ਰੂਪ ਵਿੱਚ ਖਾੜਕੂ ਤੌਰ 'ਤੇ ਸਰਕਾਰ ਵਿਰੋਧੀ ਸੱਜਾ ਪੱਖ ਸੀ ਅਤੇ ਦੂਜਾ ਮੂਲਵਾਦੀ ਈਸਾਈਅਤ ਦਾ ਉਹ ਹਿੱਸਾ ਜਿਸ ਦਾ ਸੰਬੰਧ ਅੰਤ-ਸਮੇਂ ਐਂਟੀਕਰਾਈਸਟ ਦੇ ਉਤਪੰਨ ਹੋਣ ਨਾਲ ਹੈ। [7] ਮਾਈਕਲ ਬਾਰਕੁਨ ਅਤੇ ਚਿਪ ਬਿਰਲੇਟ ਵਰਗੇ ਸੰਦੇਹਵਾਦੀ ਲੋਕਾਂ ਦਾ ਕਹਿਣਾ ਹੈ ਕਿ ਨਿਊ ਵਰਲਡ ਆਰਡਰ ਦੇ ਬਾਰੇ ਸੱਜਾ ਵਿੰਗ ਲੋਕਪ੍ਰਿਅ ਸਾਜ਼ਿਸ਼ੀ ਸਿਧਾਂਤ ਨਾ ਕੇਵਲ ਕਲੰਕਿਤ ਗਿਆਨ ਦੇ ਬਹੁਤ ਸਾਰੇ ਚਾਹਵਾਨਾਂ ਦੁਆਰਾ ਅਪਣਾਏ ਗਏ ਸਨ, ਸਗੋਂ ਪਾਪੂਲਰ ਸੱਭਿਆਚਾਰ ਵਿੱਚ ਵੀ ਰਚ ਗਏ ਸੀ, ਇਸ ਤਰ੍ਹਾਂ 20 ਵੀਂ ਸਦੀ ਦੇ ਅੰਤ ਅਤੇ 21 ਵੀਂ ਸਦੀ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਯੁੱਗ ਸ਼ੁਰੂ ਹੋਇਆ ਜਿੱਥੇ ਲੋਕ ਸਰਗਰਮੀ ਨਾਲ ਐਪੋਕਲਿਪਟਿਕ ਮਿਲੀਨੇਰੀਅਨ ਸਨਾਰੀਓ ਲਈ ਤਿਆਰੀਆਂ ਕਰ ਰਹੇ ਹਨ।ਉਹ ਸਿਆਸੀ ਵਿਗਿਆਨੀ ਚਿੰਤਾ ਕਰਦੇ ਹਨ ਕਿ ਨਿਊ ਵਰਲਡ ਆਰਡਰ ਸਾਜ਼ਿਸ਼ ਦੇ ਸਿਧਾਂਤਾਂ ਨੂੰ ਲੈ ਕੇ ਜਨ ਹਿਸਟੀਰੀਆ ਅੰਤ ਵਿੱਚ ਅਮਰੀਕੀ ਸਿਆਸੀ ਜੀਵਨ ਤੇ ਤਬਾਹਕੁਨ ਅਸਰ ਪਾ ਸਕਦਾ ਹੈ, ਜਿਸ ਵਿੱਚ ਵਿਅਕਤੀਗਤ ਦਹਿਸ਼ਤਗਰਦੀ ਵਧਣ ਤੋਂ ਲੈ ਕੇ ਸੱਤਾਵਾਦੀ ਅਲਟਰਾ-ਰਾਸ਼ਟਰਵਾਦੀ ਮਾਅਰਕੇਬਾਜ਼ਾਂ ਦੀ ਸ਼ਕਤੀ ਵਿੱਚ ਵਾਧਾ ਹੋਣ ਤੱਕ ਸ਼ਾਮਲ ਹੋ ਸਕਦਾ ਹੈ। [8]
ਪਦ ਦਾ ਇਤਿਹਾਸ
ਸੋਧੋ20 ਵੀਂ ਸਦੀ ਦੇ ਦੌਰਾਨ ਬਹੁਤ ਸਾਰੇ ਨੇਤਾ, ਜਿਵੇਂ ਕਿ ਵੁੱਡਰੋ ਵਿਲਸਨ ਅਤੇ ਵਿੰਸਟਨ ਚਰਚਿਲ ਨੇ ਸੰਸਾਰ ਦੇ ਸਿਆਸੀ ਵਿਚਾਰ ਅਤੇ ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦੇ ਬਾਅਦ ਸ਼ਕਤੀ ਦੇ ਸੰਤੁਲਨ ਵਿੱਚ ਨਾਟਕੀ ਪਰਿਵਰਤਨ ਵਾਲੇ ਇਤਿਹਾਸ ਦੇ ਨਵੇਂ ਦੌਰ ਨੂੰ ਦਰਸਾਉਣ ਲਈ "ਨਵੀਂ ਵਿਸ਼ਵ ਵਿਵਸਥਾ" ਦੀ ਵਰਤੋਂ ਕੀਤੀ। ਉਹਨਾਂ ਸਾਰਿਆਂ ਨੇ ਇਹ ਵੇਖਿਆ ਕਿ ਦੁਨੀਆ ਭਰ ਦੀਆਂ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਵੇਂ ਸਮੂਹਿਕ ਯਤਨਾਂ ਦੇ ਸੰਦਰਭ ਵਿੱਚ ਵਿਸ਼ਵ ਸ਼ਾਸਨ ਲਈ ਆਦਰਸ਼ਵਾਦੀ ਪ੍ਰਸਤਾਵ ਲਾਗੂ ਕਰਨ ਦਾ ਮੌਕਾ ਆ ਗਿਆ ਹੈ, ਜਿਹਨਾਂ ਨੂੰ ਹੱਲ ਕਰਨਾ ਵੱਖ ਵੱਖ ਰਾਸ਼ਟਰ-ਰਾਜਾਂ ਦੀ ਸਮਰੱਥਾ ਤੋਂ ਬਾਹਰ ਹਨ, ਜਦਕਿ ਹਮੇਸ਼ਾ ਰਾਸ਼ਟਰਾਂ ਦੇ ਸਵੈ-ਨਿਰਣੇ ਦੇ ਅਧਿਕਾਰਾਂ ਦਾ ਸਤਿਕਾਰ ਕਾਇਮ ਰਹਿਣਾ ਚਾਹੀਦਾ ਹੈ। ਇਨ੍ਹਾਂ ਤਜਵੀਜ਼ਾਂ ਤੋਂ ਕੌਮਾਂਤਰੀ ਸੰਸਥਾਵਾਂ (ਜਿਵੇਂ 1945 ਵਿੱਚ ਸੰਯੁਕਤ ਰਾਸ਼ਟਰ ਅਤੇ 1949 ਵਿੱਚ ਨਾਟੋ) ਇਨ੍ਹਾਂ ਤਜਵੀਜ਼ਾਂ ਤੋਂ ਕੌਮਾਂਤਰੀ ਸੰਸਥਾਵਾਂ (ਜਿਵੇਂ 1945 ਵਿੱਚ ਸੰਯੁਕਤ ਰਾਸ਼ਟਰ ਅਤੇ 1949 ਵਿੱਚ ਨਾਟੋ) ਅਤੇ ਕੌਮਾਂਤਰੀ ਸੰਸਥਾਵਾਂ (ਜਿਵੇਂ ਕਿ ਬਰੈਟਨ ਵੁਡਸ ਪ੍ਰਣਾਲੀ (1944-1971) ਅਤੇ ਜਨਰਲ ਐਗਰੀਮੈਂਟ ਔਫ ਟੈਰਿਫ਼ਸ ਐਂਡ ਟਰੇਡ (ਜੀਏਟੀਟੀ, 1947- 1994)), ਜਿਹਨਾਂ ਦੇ ਦੋ ਮਕਸਦ ਸਨ: ਇੱਕ ਤਾਂ ਇਹ ਕਿਯੂਨਾਈਟਿਡ ਸਟੇਟਸ ਦੇ ਪੱਖ ਵਿੱਚ ਸ਼ਕਤੀ ਦਾ ਸੰਤੁਲਨ ਬਣਾਈ ਰੱਖਿਆ ਜਾ ਸਕੇ ਅਤੇ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਨਿਯਮਤ ਕੀਤਾ ਜਾ ਸਕੇ, ਤਾਂ ਕਿ ਪੂੰਜੀਵਾਦ ਦੇ ਵਿਕਾਸ ਦਾ ਸ਼ਾਂਤੀਪੂਰਨ ਦੌਰ ਕਾਇਮ ਕੀਤਾ ਜਾ ਸਕੇ। ਇਨ੍ਹਾਂ ਸਿਰਜਨਾਵਾਂ ਦਾ ਖਾਸ ਤੌਰ 'ਤੇ ਅਤੇ ਉਦਾਰਵਾਦੀ ਅੰਤਰਰਾਸ਼ਟਰੀਵਾਦ ਦਾ ਆਮ ਤੌਰ 'ਤੇ 1930 ਦੇ ਦਹਾਕੇ ਤੋਂ ਅਮਰੀਕੀ ਪਾਲੀਓਕਨਜਰਵੇਟਿਵ ਬਿਜਨੈਸ ਰਾਸ਼ਟਰਵਾਦੀਆਂ ਨੇ ਲਗਾਤਾਰ ਆਲੋਚਨਾ ਅਤੇ ਵਿਰੋਧ ਕੀਤਾ ਸੀ। [9]ਫਰਮਾ:Qn[ਹਵਾਲਾ ਲੋੜੀਂਦਾ]ਫਰਮਾ:By whom
ਹਵਾਲੇ
ਸੋਧੋ- ↑ Lewis and Short, A Latin Dictionary
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ Berlet, Chip (September 2004). "Interview: Michael Barkun". Retrieved 2009-10-01.
{{cite journal}}
: Cite journal requires|journal=
(help) - ↑ Pete Williams, Andrew Blankstein (1 November 2014). "Sources: Alleged LAX gunman had 'new world order' conspiracy tract". NBC News. Retrieved 10 July 2014.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
<ref>
tag defined in <references>
has no name attribute.