ਨਸਰੀਨ ਐਲਸੈਮ
ਸੁਡਾਨੀ ਨੌਜਵਾਨ ਜਲਵਾਯੂ ਕਾਰਕੁਨ
ਨਸਰੀਨ ਐਲਸੈਮ ਇਕ ਸੁਡਾਨੀਜ਼ ਨੌਜਵਾਨ ਜਲਵਾਯੂ ਕਾਰਕੁਨ ਅਤੇ ਜਲਵਾਯੂ ਬਾਰੇ ਗੱਲਬਾਤ ਕਰਨ ਵਾਲੀ ਹੈ।[1] ਉਹ ਪੈਨ ਅਫਰੀਕੀ ਕਲਾਈਮੇਟ ਜਸਟਿਸ ਅਲਾਇੰਸ ਵੱਲੋਂ ਨਾਮਜ਼ਦਗੀ ਤੋਂ ਬਾਅਦ ਜਲਵਾਯੂ ਪਰਿਵਰਤਨ ਬਾਰੇ ਸੰਯੁਕਤ ਰਾਸ਼ਟਰ ਦੇ ਯੁਵਾ ਸਲਾਹਕਾਰ ਸਮੂਹ ਵਿੱਚ ਹੈ।[2] ਐਲਸੈਮ ਸੁਡਾਨ ਯੂਥ ਫਾਰ ਕਲਾਈਮੇਟ ਚੇਂਜ਼ ਦੀ ਪ੍ਰਧਾਨ ਹੈ। ਉਹ 2019 ਯੂਥ ਕਲਾਈਮੇਟ ਸੰਮੇਲਨ ਦੀ ਪ੍ਰਬੰਧਕ ਸੀ।[3]
ਐਲਸੈਮ ਨੇ ਖਰਟੂਮ ਯੂਨੀਵਰਸਿਟੀ ਤੋਂ ਇੱਕ ਭੌਤਿਕੀ ਅਤੇ ਨਵਿਆਉਣਯੋਗ ਊਰਜਾ ਦੀ ਡਿਗਰੀ ਪ੍ਰਾਪਤ ਕੀਤੀ।[4][5] ਉਹ 2012 ਤੋਂ ਨੌਜਵਾਨਾਂ ਦੇ ਜਲਵਾਯੂ ਦੀ ਸਰਗਰਮੀ ਵਿੱਚ ਸਰਗਰਮੀ ਨਾਲ ਸ਼ਾਮਲ ਰਹੀ ਹੈ।[6]
ਹਵਾਲੇ
ਸੋਧੋ- ↑ Blazhevska, Vesna. "Young leaders tapped to invigorate UN's climate action plans, hold leaders to account". United Nations Sustainable Development (in ਅੰਗਰੇਜ਼ੀ (ਅਮਰੀਕੀ)). Retrieved 2020-08-27.
- ↑ "Sudanese Appointed Chairperson Of UN Advisory Group| Sudanow Magazine". sudanow-magazine.net. Retrieved 2020-08-27.
- ↑ "#YouthParticipation: Nisreen Elsaim, on her journey to becoming a UN Youth Climate". www.fes-connect.org (in ਅੰਗਰੇਜ਼ੀ). Archived from the original on 2021-04-18. Retrieved 2020-08-27.
- ↑ "Sudanese Appointed Chairperson Of UN Advisory Group| Sudanow Magazine". sudanow-magazine.net. Retrieved 2020-08-27."Sudanese Appointed Chairperson Of UN Advisory Group| Sudanow Magazine". sudanow-magazine.net. Retrieved 2020-08-27.
- ↑ "JWH Initiative". JWHinitiative. Retrieved 2020-08-27.
- ↑ Blazhevska, Vesna. "Young leaders tapped to invigorate UN's climate action plans, hold leaders to account". United Nations Sustainable Development (in ਅੰਗਰੇਜ਼ੀ (ਅਮਰੀਕੀ)). Retrieved 2020-08-27.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |