ਮਹਿਮੂਦ ਚਰਾਗ਼ ਦੇਹਲਵੀ
(ਨਸੀਰੁੱਦੀਨ ਚਿਰਾਗ਼ ਦੇਹਲਵੀ ਤੋਂ ਮੋੜਿਆ ਗਿਆ)
ਨਸੀਰੁੱਦੀਨ ਮਹਿਮੂਦ ਚਰਾਗ਼-ਏ-ਦਿੱਲੀ[1] (ca 1274-1356) ਇੱਕ 14ਵੀਂ ਸਦੀ ਦਾ ਰਹੱਸਵਾਦੀ-ਕਵੀ ਅਤੇ ਚਿਸ਼ਤੀ ਸੰਪਰਦਾ ਦਾ ਇੱਕ ਸੂਫ਼ੀ ਸੰਤ ਸੀ। ਉਹ ਮਸ਼ਹੂਰ ਸੂਫ਼ੀ ਸੰਤ ਹਜਰਤ ਨਿਜਾਮੁਦੀਨ ਔਲੀਆ ਦਾ ਮੁਰੀਦ,[2] ਅਤੇ ਬਾਅਦ ਨੂੰ ਉਸ ਦਾ ਵਾਰਸ ਸੀ।[3][4] ਉਹ ਦਿੱਲੀ ਤੋਂ ਚਿਸ਼ਤੀ ਸੰਪਰਦਾ ਦਾ ਆਖਰੀ ਮਹੱਤਵਪੂਰਨ ਸੂਫੀ ਸੀ।[5]
ਨਸੀਰੁੱਦੀਨ ਮਹਿਮੂਦ | |
---|---|
ਨਿੱਜੀ | |
ਜਨਮ | 1274 |
ਮਰਗ | 1356 ਦਿੱਲੀ |
ਧਰਮ | ਇਸਲਾਮ, ਖਾਸਕਰ ਸੂਫ਼ੀਵਾਦ ਦੀ ਚਿਸ਼ਤੀ ਸੰਪਰਦਾ |
ਹੋਰ ਨਾਮ | ਚਰਾਗ਼ ਦੇਹਲਵੀ |
Senior posting | |
Based in | Delhi |
Period in office | 14ਵੀਂ ਸਦੀ ਦਾ ਆਰੰਭਕ ਦੌਰ |
Predecessor | ਨਿਜਾਮੁਦੀਨ ਔਲੀਆ |
ਵਾਰਸ | ਬੰਦਾ ਨਵਾਜ਼ ਗੈਸੂ ਦਰਾਜ਼ , ਹਜਰਤ ਖਵਾਜਾ ਕਮਾਲੁੱਦੀਨ ਅੱਲਾਮਾ ਚਿਸ਼ਤੀ |
ਹਵਾਲੇ
ਸੋਧੋ- ↑ Hazrat NasirudDin Mahmud. Entitled Raushan Chiragh-i-Dihli Archived 2018-04-30 at the Wayback Machine. Sufi Saints of Delhi.
- ↑ Nizamuddin Auliya Ain-i-Akbari, by Abu'l-Fazl ibn Mubarak. English tr. by Heinrich Blochmann and Colonel Henry Sullivan Jarrett, 1873–1907. The Asiatic Society of Bengal, Calcutta, Volume III, Saints of India. (Awliyá-i-Hind), page 365. "many under his direction attained to the heights of sanctity, such as Shaykh Naṣíru'ddín Muḥammad Chirágh i Dihlí, Mír Khusrau, Shaykh Aláu'l Ḥaḳḳ, Shaykh Akhí Siráj, in Bengal, Shaikh Wajíhu'ddín Yúsuf in Chanderi, Shaykh Yạḳúb and Shaykh Kamál in Malwah, Mauláná Ghiyáṣ, in Dhár, Mauláná Mughíṣ, in Ujjain, Shaykh Ḥusain, in Gujarat, Shaykh Burhánu'ddín Gharíb, Shaykh Muntakhab, Khwájah Ḥasan, in the Dekhan."
- ↑ Khalifa Archived 2018-05-19 at the Wayback Machine. List of Successors of Nizamuddin Auliya, "Moinuddin Chishti " official website.
- ↑ "Great Sufi Saints". Archived from the original on 2008-12-16. Retrieved 2014-06-25.
{{cite web}}
: Unknown parameter|dead-url=
ignored (|url-status=
suggested) (help) - ↑ Chisti Saints