ਨਾਇਕ (ਫ਼ੌਜੀ ਰੈਂਕ)
ਕਾਰਪੋਰੇਲ ਦੇ ਬਰਾਬਰ ਭਾਰਤੀ ਅਤੇ ਪਾਕਿਸਤਾਨੀ ਫੌਜ ਦੀ ਰੈਂਕ
ਇਸ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗ਼ੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਨਾਇਕ" ਫ਼ੌਜੀ ਰੈਂਕ – news · newspapers · books · scholar · JSTOR (Learn how and when to remove this message) |
ਨਾਇਕ ਭਾਰਤੀ, ਪਾਕਿਸਤਾਨੀ ਸੈਨਾ ਦਾ ਰੈਂਕ ਹੈ। ਇਹ ਰੈਂਕ ਲਾਂਸ ਨਾਇਕ ਰੈਂਕ ਤੋਂ ਵੱਡਾ ਰੈਂਕ ਹੈ। ਤਾਮਿਲ ਵਿਚ, ਸ਼ਬਦ ਨਾਇਕ ਨੂੰ ਪਹਿਲਾਂ ਪ੍ਰਭੂ ਜਾਂ ਰਾਜਪਾਲ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਸੀ। ਨਾਇਕ ਦੋ ਪੱਟੀਆਂ ਵਾਲਾ ਬਿੱਲਾ ਲਗਾਉਂਦੇ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |