ਨਾਈਮ ਅੱਬਾਸ ਰੁਫੀ

ਪਾਕਿਸਤਾਨੀ ਗਾਇਕ

ਨਾਈਮ ਅੱਬਾਸ ਰੁਫੀ ਪਾਕਿਸਤਾਨੀ ਗਾਇਕ ਹੈ। ਇਸਦੀ ਪ੍ਰਸਿੱਧੀ ਇੱਕ ਬੈਂਡ ਗਾਇਕ ਦੇ ਰੂਪ ਵਿੱਚ ਸਵੇਰ ਦੇ ਪ੍ਰੋਗਰਾਮ ਉਠ ਜਾਗੋ ਪਾਕਿਸਤਾਨ  ਅਤੇ ਮਜ਼ਾਕ ਰਾਤ  ਵਜੋਂ ਹੋਈ। ਰੁਫੀ ਦੀਆਂ ਤਿੰਨ ਸੰਗੀਤਕ ਐਲਬਮ ਆ ਚੁੱਕੀਆਂ ਹਨ। ਇਸ ਨੇ ਟੈਲੀਵਿਜ਼ਨ ਅਤੇ ਫਿਲਮੀ ਦੁਨੀਆ ਵਿੱਚ ਪਿਠਵਰਤੀ ਗਾਇਕ ਵਜੋਂ ਵੀ ਆਪਣੀ ਪਛਾਣ ਬਣਾਈ ਹੈ।[1] 2016 ਵਿੱਚ ਰੁਫੀ ਨੇ ਸ਼ੁਜਾ ਹੈਦਰ  ਨਾਲ ਕੋਕ ਸਟੂਡੀਓ (ਪਾਕਿਸਤਾਨ) ਸੀਜ਼ਨ-9[2][3] ਵਿੱਚ ਮੁੱਖ ਕਲਾਕਾਰ ਵਜੋਂ ਭੂਮਿਕਾ ਨਿਭਾਈ।[4][5]

ਹਵਾਲੇ

ਸੋਧੋ
  1. "Singer Naeem Abbas Rufi Doesn't want to leave Karachi". pakistanmediaupdates.com. 7 August 2014. Retrieved 15 July 2016.
  2. "Coke Studio 9 artists list revealed". The News Teller. 17 June 2016. Archived from the original on 18 ਜੂਨ 2016. Retrieved 25 June 2016. {{cite web}}: Italic or bold markup not allowed in: |publisher= (help); Unknown parameter |dead-url= ignored (|url-status= suggested) (help)
  3. Rehman, Maliha (4 July 2016). "Here's what to expect from Coke Studio 9". Dawn News. Retrieved 6 July 2016. {{cite web}}: Italic or bold markup not allowed in: |publisher= (help)
  4. Sengupta, Arka (17 June 2016). "'Coke Studio Pakistan' undergoes major revamp in Season 9; artiste line-up revealed". International Business Times. Retrieved 25 June 2016. {{cite web}}: Italic or bold markup not allowed in: |publisher= (help)
  5. "With strings attached: Multiple producers to helm Coke Studio 9 – The Express Tribune" (in ਅੰਗਰੇਜ਼ੀ (ਅਮਰੀਕੀ)). The Express Tribune. 24 December 2015. Retrieved 2016-05-27. {{cite web}}: Italic or bold markup not allowed in: |publisher= (help)