ਨਾਈਵਾਲਾ, ਬਰਨਾਲਾ

ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ

ਨਾਈਵਾਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਇਸ ਪਿੰਡ ਵਿੱਚ ਇੱਕ ਸਥਾਨਕ ਸਕੂਲ(ਜੋ ਕਿ ਦਸਵੀਂ ਜਮਾਤ ਤੱਕ), ਇੱਕ ਪਾਣੀ ਦੀ ਟੈਂਕੀ, ਇੱਕ ਪਸ਼ੂ ਹਸਪਤਾਲ, ਇੱਕ ਸੇਵਾ ਕੇਂਦਰ ਅਤੇ ਇੱਕ ਅਨਾਜ ਮੰਡੀ ਹਨ।[1] ਇਹ ਬਰਨਾਲਾ ਜ਼ਿਲ੍ਹੇ ਤੋਂ 15 ਕੁ ਕਿਲੋਮੀਟਰ ਦੂਰ ਹੈ। ਬਰਨਾਲਾ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਨਾਈਵਾਲਾ ਪਿੰਡ ਦਾ ਸਭ ਤੋਂ ਨਜ਼ਦੀਕੀ ਸ਼ਹਿਰ ਹੈ।

ਨਾਈਵਾਲਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • ਸਥਾਨਕਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵੈੱਬਸਾਈਟbarnala.gov.in

ਜਨਸੰਖਿਆ ਸੋਧੋ

ਨਾਈਵਾਲਾ ਦੀ ਕੁੱਲ ਆਬਾਦੀ 2,302 ਹੈ, ਜਿਸ ਵਿੱਚੋਂ 1,218 ਮਰਦ ਹਨ ਜਦੋਂ ਕਿ 1,084 ਔਰਤਾਂ ਹਨ।[2] ਪਿੰਡ ਦੀ ਸਾਖ਼ਰਤਾ ਦਰ 61.64% ਹੈ, ਜਿਸ ਵਿੱਚੋਂ 65.60% ਮਰਦ ਅਤੇ 57.20% ਔਰਤਾਂ ਸਾਖਰ ਹਨ। ਪਿੰਡ ਵਿੱਚ ਕਰੀਬ 448 ਘਰ ਹਨ।

ਹਵਾਲੇ ਸੋਧੋ

  1. "About District | Welcome to district Barnala | India" (in ਅੰਗਰੇਜ਼ੀ (ਅਮਰੀਕੀ)). Retrieved 2024-04-24.
  2. "Naiwala , ਪੰਜਾਬੀ". wikiedit.org. Retrieved 2024-04-24.