ਨਾਗਾਸਾਕੀ ਖੇਤਰ ਵਿੱਚ ਲੁਕਵੀਆਂ ਮਸੀਹੀ ਸਾਈਟਾਂ

ਯੂਨੈਸਕੋ ਵਿਸ਼ਵ ਵਿਰਾਸਤ ਸਾਈਟ

ਨਾਗਾਸਾਕੀ ਖੇਤਰ ਵਿੱਚ ਲੁਕਵੀਆਂ ਮਸੀਹੀ ਸਾਈਟਾਂ (ਜਪਾਨੀ: Lua error in package.lua at line 80: module 'Module:Lang/data/iana scripts' not found.) ਨਾਗਾਸਾਕੀ ਅਤੇ ਕੁਮਾਮੋਟੋ ਪ੍ਰੀਫੈਕਚਰਾਂ ਵਿੱਚ ਜਾਪਾਨ ਵਿੱਚ ਈਸਾਈ ਧਰਮ ਦੇ ਇਤਿਹਾਸ ਨਾਲ ਸਬੰਧਤ ਬਾਰਾਂ ਸਾਈਟਾਂ ਦਾ ਇੱਕ ਸਮੂਹ ਹੈ। ਨਾਗਾਸਾਕੀ ਚਰਚ ਇਸ ਅਰਥ ਵਿਚ ਵਿਲੱਖਣ ਹਨ ਕਿ ਹਰ ਇੱਕ ਅਧਿਕਾਰਤ ਦਮਨ ਦੇ ਲੰਬੇ ਅਰਸੇ ਤੋਂ ਬਾਅਦ ਈਸਾਈਅਤ ਦੀ ਪੁਨਰ-ਸੁਰਜੀਤੀ ਦੀ ਕਹਾਣੀ ਦੱਸਦੇ ਹਨ।[1]

ਹਵਾਲੇ

ਸੋਧੋ
  1. "Churches and Christian Sites in Nagasaki". UNESCO. Retrieved 21 Sep 2011.