ਨਾਗ ਪੰਚਮੀ
ਨਾਗ ਪੰਚਮੀ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਹੈ। ਹਿੰਦੂ ਕੈਲੰਡਰ ਦੇ ਅਨੁਸਾਰ ਸਾਉਣ ਮਹੀਨੇ ਦੀ ਚਾਨਣੀ ਰਾਤ ਦੇ ਪੱਖ ਦੇ ਦਿਨਾਂ ਦੀ ਪੰਚਮੀ ਨੂੰ ਨਾਗ ਪੰਚਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨਾਗ ਦੇਵਤਾ (ਸੱਪ) ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂਂ ਦੁੱਧ ਪਿਆਇਆ ਜਾਂਦਾ ਹੈ।
ਨਾਗ ਪੰਚਮੀ ਦੇ ਦਿਨ
ਸੋਧੋ- ਇਸ ਦਿਨ ਨਾਗਦੇਵ ਦੇ ਦਰਸ਼ਨ ਕਰਨੇ ਜਰੂਰੀ ਹਨ।
- ਬਾਂਬੀ/ਖੂਡ (ਨਾਗ ਦੇਵਤਾ ਦਾ ਨਿਵਾਸ ਸਥਾਨ) ਦੀ ਪੂਜਾ ਕਰਨੀ
- ਨਾਗ ਦੇਵ ਦੀ ਪੂਜਾ ਫੂਲਾਂ ਜਾਂ ਚੰਦਨ ਨਾਲ ਹੀ ਕਰਨੀ ਚਾਹੀਂਦੀ ਹੈ ਕਿਉਂਕਿ ਇਸ ਨੂੰ ਸੁਗੰਧ ਪਸੰਦ ਹੈ।
- ਓਮ ਕੂਰੁਕੂਲਾਏ ਹੂੰ ਫਟ ਸਵਾਹਾ ਦਾ ਜਾਪ ਕਰਨਾ
ਬਾਹਰੀ ਕੜੀਆਂ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |