ਨਾਜ਼ੀਰਾ ਦਾਊਦ ਇੱਕ ਭਾਰਤੀ ਮੂਲ ਦੀ ਡਾਕਟਰ ਅਤੇ ਸਮਾਜ ਸੇਵਿਕਾ ਹੈ।[1][2][3] ਉਹ ਇਸ ਵੇਲੇ ਦੱਖਣੀ ਏਸ਼ੀਆਈ ਜਨਤਕ ਸਸਿਹਤ ਐਸੋਸੀਏਸ਼ਨ (SAPHA) ਦੇ ਪ੍ਰਧਾਨ ਹਨ[4][5] ਅਤੇ ਕਈ ਪੁਰਸਕਾਰ ਵੀ ਹਾਸਲ ਕਰ ਚੁੱਕੇ ਹਨ। ਜਿਸ ਵਿੱਚ ਸ਼ਾਮਲ ਹੈ- "ਜਨਤਕ ਸਰਵਿਸ ਐਵਾਰਡ" (ਅਮਰੀਕੀ ਤਾਮਿਲ ਮੈਡੀਕਲ ਐਸੋਸੀਏਸ਼ਨ) ਅਤੇ "ਵੀ ਆਰ ਏਮੋਰੀ 100 ਕਮੀਉਨੀਟੀ ਬਿਲਡਰਜ਼"।[6][7][8] 2014 ਵਿੱਚ, ਫੁਲਟਨ ਕਾਉਂਟੀ, ਜਾਰਜੀਆ ਇੱਕ ਐਲਾਨ ਕੀਤਾ ਕਿ ਅਕਤੂਬਰ 1 ਨੂੰ "ਡਾ ਨਾਜ਼ੀਰਾ ਦਾਊਦ ਕਦਰ ਦਿਨ" ਦੇ ਤੌਰ 'ਤੇ ਮਨਾਇਆ ਜਾਏਗਾ।[9][10][11]

ਨਾਜ਼ੀਰਾ ਦਾਊਦ
ਜਨਮ
ਅਲਮਾ ਮਾਤਰਬੰਗਲੌਰ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਨੌਰਥ ਕੈਰੋਲੀਨਾ
ਪੇਸ਼ਾਚਕਿਤਸਕ

ਹਵਾਲੇ

ਸੋਧੋ
  1. "Dr. Nazeera Dawood- Presidnet of the South Asian Public Health Association". India Pulse.
  2. "Nazeera Dawood's leadership brings $9 million to Fulton County". Khabar.
  3. "Dr. Nazeera Dawood: Gifted, Talented and Humble Visionary". Deccan Abroad. Archived from the original on 2017-02-19. Retrieved 2017-03-31. {{cite web}}: Unknown parameter |dead-url= ignored (|url-status= suggested) (help)
  4. "Status of Women and Girls in Georgia". Swingstem.
  5. "Message from the SAPHA Board: 2016". Joinsapha. Archived from the original on 2017-02-18. Retrieved 2017-03-31.
  6. "Two Indian-Americans in fray for Johns Creek City Council". NRI Pulse.
  7. "Johns Creek Doctor To Run For City Council". Patch.com.
  8. "JC physician announces campaign for City Council". Norh Fulton Herald. Archived from the original on 2017-02-19. Retrieved 2017-03-31. {{cite web}}: Unknown parameter |dead-url= ignored (|url-status= suggested) (help)
  9. "Nazeera Dawood's leadership brings $9 million to Fulton County". Khabar Magazine.
  10. "My dad, my career and the "D" word". Georgia Health News.
  11. "The heat is already on in Dunwoody". Gaweekly Post. Archived from the original on 2017-02-19. Retrieved 2017-03-31. {{cite web}}: Unknown parameter |dead-url= ignored (|url-status= suggested) (help)