ਨਾਟਕ ਦਾ ਸਿਧਾਂਤ ਥੀਏਟਰ ਅਤੇ ਡਰਾਮਾ ਦੇ ਬਾਰੇ ਵਿੱਚ ਸਿਧਾਂਤ ਨਿਰਮਾਣ ਦੀ ਕੋਸ਼ਿਸ਼ ਕਰਨ ਵਾਲੀਆਂ ਰਚਨਾਵਾਂ ਦੇ ਲਈ ਵਰਤਿਆ ਜਾਂਦਾ ਇੱਕ ਸ਼ਬਦ ਹੈ। ਪ੍ਰਾਚੀਨ ਨਾਟਕੀ ਸਿਧਾਂਤ ਦੀਆਂ ਉਦਾਹਰਨਾਂ ਵਿੱਚ ਪ੍ਰਾਚੀਨ ਯੂਨਾਨ ਵਿੱਚ ਅਰਸਤੂ ਦੀ ਪੋਇਟਿਕਸ ਅਤੇ ਪ੍ਰਾਚੀਨ ਭਾਰਤ ਦੀ ਭਰਤ ਮੁਨੀ ਦਾ ਨਾਟ ਸ਼ਾਸਤਰ ਸ਼ਾਮਲ ਹਨ। ਨਾਟਕ ਦੀ ਥਿਊਰੀ ਵਿਸ਼ੇ ਦਾ ਅਧਿਐਨ ਕਰਨ ਲਈ ਤਿੰਨ ਮੁੱਖ ਤਰੀਕੇ ਸ਼ਾਮਲ ਹਨ:

  • ਇੱਕ ਸਾਹਿਤਕ ਕੰਮ ਦੇ ਤੌਰ 'ਤੇ;
  • ਇੱਕ ਰੰਗਮੰਚ ਕੰਮ ਦੇ ਤੌਰ 'ਤੇ;
  • ਨਾਟਕ ਵਿੱਚ ਵੱਖ-ਵੱਖ ਕਲਾ ਫਾਰਮ ਦੀ ਇੱਕ ਸੰਸਲੇਸ਼ਣ ਦੇ ਤੌਰ 'ਤੇ.