ਨਾਦੀਆ ਅਫਗਾਨ (ਉਰਦੂ: نادیه افغان) ਇੱਕ ਪਾਕਿਸਤਾਨੀ ਅਦਾਕਾਰਾ ਅਤੇ ਹਾਸ-ਕਲਾਕਾਰ ਹੈ। ਉਹ ਡਰਾਮੇ ਸ਼ਾਸ਼ਲਿਕ ਅਤੇ ਜ਼ਿੰਦਾਂ ਵਿੱਚ ਆਪਣੀਆਂ ਹਾਸ-ਪੇਸ਼ਕਾਰੀਆਂ ਕਰਕੇ ਵਧੇਰੇ ਚਰਚਿਤ ਹੈ।[1]

ਮੁੱਢਲਾ ਜੀਵਨ ਸੋਧੋ

ਨਾਦੀਆ ਕੋਇਟਾ, ਬਲੋਚਿਸਤਾਨ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਉਸਨੇ ਯੂਨੀਵਰਸਿਟੀ ਕਾਲਜ ਆਫ ਆਰਟ ਐਂਡ ਡਿਜ਼ਾਈਨ, ਲਾਹੌਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।

ਕਰੀਅਰ ਸੋਧੋ

ਨਾਦੀਆ ਨੇ ਆਪਣਾ ਕੈਰੀਅਰ ਪੀਟੀਵੀ ਲਾਹੌਰ ਕੇਂਦਰ ਤੋਂ ਸ਼ੁਰੂ ਕੀਤੀ।[2] ਇਸ ਤੋਂ ਬਾਅਦ ਉਹ ਪੀਟੀਵੀ ਦੇ ਵੀ ਕਈ ਡਰਾਮਿਆਂ ਵਿੱਚ ਨਜ਼ਰ ਆਈ। ਉਸਦੇ ਚਰਚਿਤ ਸੀਰੀਅਲਾਂ ਵਿੱਚ ਸ਼ਾਸ਼ਲਿਕ, ਬਿਲਕੀਸ ਕੌਰ ਅਤੇ ਰਾਜੂ ਰੌਕੇਟ ਸ਼ਾਮਿਲ ਹਨ।[3] ਉਸਨੁ ਜੀਓ ਨਿਊਜ਼ ਉੱਪਰ ਬਨਾਨਾ ਨਿਊਜ਼ ਨੈੱਟਵਰਕ ਵਿੱਚ ਵੀ ਕੰਮ ਕੀਤਾ ਹੈ।

ਫਿਲਮੋਗਰਾਫੀ ਸੋਧੋ

ਟੈਲੀਵਿਜ਼ਨ ਸੋਧੋ

ਅਦਾਕਾਰ ਵਜੋਂ

  • ਹੋਮ ਸਵੀਟ ਹੋਮ
  • ਸ਼ਾਸ਼ਲਿਕ
  • ਜ਼ਿੰਦਾਨ
  • ਤੀਸਰਾ ਆਦਮੀ
  • ਯੁਹ ਜੁਗਨੂੰ ਹਮਾਰੇ
  • ਰਾਜੂ ਰੌਕੇਟ
  • ਬਿਲਕੀਸ ਕੌਰ
  • ਅਫਸਾਰ ਬੇਕਾਰ ੲ ਖਾਸ
  • ਮਾਇਆ
  • ਮੇਰੇ ਹਜ਼ੂਰ
  • ਦਿਲ ਮੁਹੱਲੇ ਕੀ ਹਵੇਲੀ
  • ਸ਼ਹਿਰ-ਏ-ਜ਼ਾਤ (ਤਾਬਿੰਦਾ)[4]
  • ਲੜਜਾ ਕਰਾਚੀ ਕਾ ਕੁੜੀ ਲਾਹੌਰ ਕੀ (ਅੰਜੁਮਨ)
  • ਲਾਡੋਂ ਮੇਂ ਪਲੀ
  • ਕਿਤਨੀ ਗਿਰਾਹੇਂ ਬਾਕੀ ਹੈਂ - ਕਹਾਣੀ#9 ਅਤੇ ਕਹਾਣੀ#17

ਨਿਰਦੇਸ਼ਕ ਵਜੋਂ
* ਜਿਨ੍ਹੇ ਰਾਸਤੇ ਮੇਂ ਖਬਰ ਹੁਈ

ਹਵਾਲੇ ਸੋਧੋ

  1. "Biography of Nadia Afghan". tv.com.pk. Retrieved March 10, 2013.
  2. Profile: "Nadia Afgan". vidpk.com. Archived from the original on ਦਸੰਬਰ 27, 2012. Retrieved March 10, 2013. {{cite web}}: Unknown parameter |dead-url= ignored (|url-status= suggested) (help)
  3. Nadia's role in Bilqees Kaur in "Pakistani dramas: highlights of 2012". dawn.com. December 31, 2012. Retrieved March 10, 2013.
  4. The brilliant 'Nadia Afghan' has given this a surprisingly comic turn in the "Shehr-e-Zaat: A spiritual romance". tribune.com.pk. October 12, 2012. Archived from the original on ਦਸੰਬਰ 25, 2018. Retrieved March 10, 2013. {{cite news}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ ਸੋਧੋ