ਨਾਨਸੀ ਝੀਲ
ਨਾਨਸੀ ਝੀਲ ( Chinese: 南四湖; pinyin: Nánsì Hú; lit. 'Southern Four Lakes' 'ਦੱਖਣੀ ਚਾਰ ਝੀਲਾਂ' ), ਜਾਂ ਵੇਈਸ਼ਾਨ ਝੀਲ, ਵੇਈਸ਼ਾਨ ਕਾਉਂਟੀ ਵੱਲੋਂ ਨਿਯੰਤਰਿਤ ਅਤੇ ਚੀਨ ਦੇ ਸ਼ਾਨਡੋਂਗ ਸੂਬੇ ਵਿੱਚ ਇੱਕ ਝੀਲ ਹੈ। ਇਹ ਝੀਲ ਦੇਸ਼ ਦੇ ਉੱਤਰ ਦਿਸ਼ਾ ਵਿੱਚ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਹੈ। ਇਸ ਵਿੱਚ ਚਾਰ ਜੁੜੀਆਂ ਝੀਲਾਂ ਹਨ: ਵੇਈਸ਼ਾਨ ( Chinese: 微山湖; pinyin: Wēishān Hú ), ਝਾਓਯਾਂਗ ( Chinese: 昭阳湖; pinyin: Zhāoyáng Hú ), ਨਾਨਯਾਂਗ ( Chinese: 南阳湖; pinyin: Nányáng Hú ), ਦੁਸ਼ਨ ( Chinese: 独山湖; pinyin: Dúshān Hú ) ਇਹ ਝੀਲ 120 ਕਿਲੋਮੀਟਰ ਲੰਬੀ ਅਤੇ ਖੇਤਰਫਲ ਵਿੱਚ 1266 ਵਰਗ ਕਿਲੋਮੀਟਰ ਹੈ। ਇਹ ਝੀਲ ਸੈਲਾਨੀਆਂ ਦਾ ਇੱਕ ਆਕਰਸ਼ਣ ਹੈ।
ਨਾਨਸੀ ਝੀਲ | |
---|---|
ਸਥਿਤੀ | Jining, Shandong Province |
ਗੁਣਕ | 34°36′N 117°12′E / 34.600°N 117.200°E |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Basin countries | China |