ਨਾਨਾ ਸਾਹਿਬ
ਨਾਨਾ ਸਾਹਿਬ (19 ਮਈ 1824 – ਲਾਪਤਾ 1857), born as ਧੋੰਦੂ ਪੰਤ (ਮਰਾਠੀ: धोंडू पंत), ਇੱਕ ਭਾਰਤੀ, ਮਰਾਠਾ ਅਮੀਰ ਸੀ, ਜਿਸ ਨੇ 1857 ਦੇ ਆਜ਼ਾਦੀ ਸੰਗਰਾਮ ਸਮੇਂ ਕਾਨਪੁਰ ਵਿਦਰੋਹ ਦੀ ਅਗਵਾਈ ਕੀਤੀ.
ਨਾਨਾ ਸਾਹਿਬ | |
---|---|
ਜਨਮ | 19 ਮਈ 1824 |
ਗਾਇਬ | 1857 ਕਾਨਪੁਰ |
ਰਾਸ਼ਟਰੀਅਤਾ | ਭਾਰਤ |
ਖਿਤਾਬ | ਪੇਸ਼ਵਾ |
ਪੂਰਵਜ | ਬਾਜੀ ਰਾਓ II |
Parent | ਨਾਰਾਯਨ ਭੱਟ ਅਤੇ ਗੰਗਾ ਬਾਈ |