ਨਾਰਥ-ਈਸਟ ਫ੍ਰੰਟੀਅਰ ਅਜੰਸੀ ਜਾਂ NEFA (ਨੇਫ਼ਾ) ਬਰਤਾਨਵੀ ਭਾਰਤ ਅਤੇ 1972 ਤੱਕ ਅਜ਼ਾਦ ਭਾਰਤ ਵਿਚਲੀ ਇੱਕ ਪ੍ਰਸ਼ਾਸਨਕ ਇਕਾਈ ਸੀ, ਜਿਸਤੋਂ ਬਾਅਦ ਇਹ ਕੇਂਦਰ-ਸ਼ਾਸਤ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਬਣ ਗਿਆ। ਇਸਦਾ ਸਦਰ-ਮੁਕਾਮ ਸ਼ਿਲਾਂਗ ਵਿਖੇ ਸੀ (1974 ਤੋਂ ਬਾਅਦ ਇਸਨੂੰ ਈਟਾਨਗਰ ਵਿਖੇ ਤਬਦੀਲ ਕਰ ਦਿੱਤਾ ਗਿਆ)।
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਨਾਰਥ-ਈਸਟ ਫ੍ਰੰਟੀਅਰ ਅਜੰਸੀ" – news · newspapers · books · scholar · JSTOR (Learn how and when to remove this message) |