ਨਾਰਫ਼ੋਕ ਟਾਪੂ (/ˈnɔːrfək ˈlənd/ ( ਸੁਣੋ); ਨੋਰਫ਼ੂਕ: Norfuk Ailen) ਪ੍ਰਸ਼ਾਂਤ ਮਹਾਂਸਾਗਰ ਵਿੱਚ ਆਸਟਰੇਲੀਆ, ਨਿਊਜ਼ੀਲੈਂਡ ਅਤੇ ਨਿਊ ਕੈਲੇਡੋਨੀਆ (ਫ਼ਰਾਂਸ) ਵਿਚਕਾਰ ਸਥਿਤ ਇੱਕ ਛੋਟਾ ਟਾਪੂ ਹੈ ਜੋ ਮੁੱਖ-ਦੀਪੀ ਆਸਟਰੇਲੀਆ ਦੇ ਈਵਾਨ ਬਿੰਦੂ ਤੋਂ 1,412 ਕਿ.ਮੀ. ਸਿੱਧਾ ਪੂਰਬ ਵੱਲ ਅਤੇ ਲਾਰਡ ਹੋਵੇ ਟਾਪੂ ਤੋਂ 900 ਕਿ.ਮੀ. (560 ਮੀਲ) ਦੀ ਦੂਰੀ ਉੱਤੇ ਹੈ। ਭਾਵੇਂ ਇਹ ਟਾਪੂ ਆਸਟਰੇਲੀਆ ਰਾਸ਼ਟਰਮੰਡਲ ਦਾ ਹਿੱਸਾ ਹੈ ਪਰ ਇਹ ਕਾਫ਼ੀ ਹੱਦ ਤੱਕ ਸਵੈ-ਸਰਕਾਰੀ ਹੱਕ ਮਾਣਦਾ ਹੈ। ਆਪਣੇ ਦੋ ਗੁਆਂਢੀ ਟਾਪੂਆਂ ਸਮੇਤ ਇਹ ਆਸਟਰੇਲੀਆ ਦੇ ਵਿਦੇਸ਼ੀ ਰਾਜਖੇਤਰਾਂ ਵਿੱਚੋਂ ਇੱਕ ਹੈ।

ਨਾਰਫ਼ੋਕ ਟਾਪੂ ਦਾ ਰਾਜਖੇਤਰ
ਨਾਰਫ਼ੋਕ ਟਾਪੂ
Norfuk Ailen.
Flag of ਨਾਰਫ਼ੋਕ ਟਾਪੂ
Coat of arms of ਨਾਰਫ਼ੋਕ ਟਾਪੂ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Inasmuch"
ਐਨਥਮ: ਰੱਬ ਰਾਣੀ ਦੀ ਰੱਖਿਆ ਕਰੇ (ਅਧਿਕਾਰਕ)
ਪਿਟਕੇਰਨ ਰਾਸ਼ਟਰ-ਗੀਤ
Location of ਨਾਰਫ਼ੋਕ ਟਾਪੂ
ਰਾਜਧਾਨੀਕਿੰਗਸਟਨ
ਸਭ ਤੋਂ ਵੱਡਾ ਸ਼ਹਿਰਬਰਨਟ ਪਾਈਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨੋਰਫ਼ੂਕ[1][2]
ਵਸਨੀਕੀ ਨਾਮਨਾਰਫ਼ੋਕ ਟਾਪੂਵਾਸੀ[3]
ਸਰਕਾਰਸਵੈ-ਪ੍ਰਬੰਧਕੀ ਰਾਜਖੇਤਰ
• ਮਹਾਰਾਣੀ
ਐਲਿਜ਼ਾਬੈਥ ਦੂਜੀ
• ਪ੍ਰਬੰਧਕ
ਨੀਲ ਪੋਪ
• ਮੁੱਖ-ਮੰਤਰੀ
ਡੇਵਿਡ ਬਫ਼ਟ
 ਸਵੈ-ਪ੍ਰਬੰਧਕੀ ਰਾਜਖੇਤਰ
• ਨਾਰਫ਼ੋਕ ਟਾਪੂ ਅਧੀਨਿਯਮ
1979
ਖੇਤਰ
• ਕੁੱਲ
34.6 km2 (13.4 sq mi) (227ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• 2011 ਜਨਗਣਨਾ
2,302
• ਘਣਤਾ
61.9/km2 (160.3/sq mi)
ਮੁਦਰਾਆਸਟਰੇਲੀਆਈ ਡਾਲਰ (AUD)
ਸਮਾਂ ਖੇਤਰUTC+11:30 (NFT (ਨਾਰਫ਼ੋਕ ਟਾਪੂ ਸਮਾਂ))
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ672
ਇੰਟਰਨੈੱਟ ਟੀਐਲਡੀ.nf

ਹਵਾਲੇ

ਸੋਧੋ
  1. The Dominion Post, 21 April 2005 (page B3)
  2. The Daily Telegraph, Save our dialect, say Bounty islanders, retrieved 6 April 2007
  3. "CIA - The World Factbook". Central Intelligence Agency. 2012-10-16. Archived from the original on 2015-07-03. Retrieved 2012-10-27. {{cite web}}: Unknown parameter |dead-url= ignored (|url-status= suggested) (help)