ਨਾਲਾਗੜ੍ਹ ਰਿਆਸਤ
ਨਾਲਾਗੜ੍ਹ ਰਿਆਸਤ , ਬਰਤਾਨੀਆ ਰਾਜ ਸਮੇਂ ਇੱਕ ਰਿਆਸਤ ਸੀ। ਇਹ ਰਿਆਸਤ ਮੂਲ ਰੂਪ ਵਿੱਚ 1100 ਈਸਵੀ ਵਿੱਚ ਚੰਦੇਲ ਵੰਸ਼ ਦੇ ਰਾਜਪੂਤ ਸ਼ਾਸ਼ਕਾਂ ਵੱਲੋਂ ਸਥਾਪਤ ਕੀਤੀ ਗਈ ਸੀ। 1936 ਵਿੱਚ ਇਸ ਦਾਖੇਤਰਫਲ 436 ਕਿਲੋਮੀਟਰ ਸੀ।ਇਸਦੇ ਉੱਤਰ ਵਿੱਚ ਬਿਲਾਸਪੁਰ ਰਿਆਸਤ ਸੀ, ਪੂਰਬ ਵਿੱਚ ਮਹਿਲੋਗ ਰਿਆਸਤ ਅਤੇ ਭਾਗਲ ਰਿਆਸਤ , ਅਤੇ ਦੱਖਣ ਵਿੱਚ ਪਟਿਆਲਾ ਰਿਆਸਤ ਪੈਂਦੀ ਸੀ।[1] 1901 ਵਿੱਚ ਇਸਦੀ ਆਬਾਦੀ 52,551 ਸੀ| ਇਹ ਰਿਆਸਤ 20th ਅਗਸਤ 1948 ਵਿੱਚ ਅਜ਼ਾਦ ਭਾਰਤ ਦਾ ਹਿੱਸਾ ਬਣ ਗਈ।[2]
ਨਾਲਾਗੜ੍ਹ ਨਾਲਾਗੜ੍ਹ ਰਿਆਸਤ | |||||||
---|---|---|---|---|---|---|---|
ਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂ | |||||||
1100–1948 | |||||||
ਇਤਿਹਾਸ | |||||||
ਇਤਿਹਾਸ | |||||||
• ਸਥਾਪਨਾ | 1100 | ||||||
1948 | |||||||
| |||||||
ਫਰਮਾ:1911 |
ਹਵਾਲੇ
ਸੋਧੋ- ↑ https://books.google.co.in/books?id=ayYbAvECXQwC&pg=PA254&lpg=PA254&dq=princely+House+of+Nalagarh&source=bl&ots=08cH6xxEHr&sig=d8E5hx9AJnfTNoqQOw9uZ_nV5qk&hl=en&sa=X&ved=0ahUKEwiy3PKfz__OAhVBO48KHVEBBG4Q6AEIGzAA#v=onepage&q=princely%20House%20of%20Nalagarh&f=false
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-08-18. Retrieved 2016-09-08.