ਨਾਹਨ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਸਿਰਮੌਰ ਜ਼ਿਲਾ ਦਾ ਇੱਕ ਇਤਿਹਾਸਕ ਸ਼ਹਿਰ ਹੈ।ਇਹ ਬ੍ਰਿਟਿਸ਼ ਰਾਜ ਤੋਂ ਪਹਿਲਾਂ ਸਿਰਮੌਰ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਹੁਣ ਸਿਰਮੌਰ ਜਿਲ੍ਹਾ ਦਾ ਸਦਰ ਮੁਕਾਮ ਹੈ।

ਨਾਹਨ
नाहन
ਸ਼ਹਿਰ
ਸਿਰਮੌਰ ਰਿਆਸਤ ਦੀ ਰਾਜਧਨੀ ਨਾਹਨ ਦਾ ਕਿਲਾ c. 1850

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Himachal Pradesh" does not exist.Location in Himachal Pradesh, India

30°33′N 77°18′E / 30.55°N 77.3°E / 30.55; 77.3ਗੁਣਕ: 30°33′N 77°18′E / 30.55°N 77.3°E / 30.55; 77.3
ਦੇਸ਼ ਭਾਰਤ
ਰਾਜ ਹਿਮਾਚਲ ਪ੍ਰਦੇਸ਼
ਜਿਲਾ ਸਿਰਮੌਰ
ਉਚਾਈ932 m (3,058 ft)
ਅਬਾਦੀ (2011)
 • ਕੁੱਲ56,053
ਭਾਸ਼ਾਵਾਂ
 • Officialਹਿੰਦੀ
ਟਾਈਮ ਜ਼ੋਨIST (UTC+5:30)

ਭੂਗੋਲਿਕ ਸਥਿਤੀਸੋਧੋ

ਨਾਹਨ is located at 30°33′N 77°18′E / 30.55°N 77.3°E / 30.55; 77.3 ਤੇ ਸਥਿਤ ਹੈ .[1] ਇਸਦੀ ਸਮੁੰਦਰ ਤਲ ਤੋਂ 932 ਮੀਟਰ ਉਚਾਈ ਹੈ।

ਵੱਸੋਂਸੋਧੋ

2005 ਤੱਕ ਭਾਰਤ ਦੀ ਜਨਗਣਨਾ ,[2] ਨਾਹਨ ਦੀ 56053 ਵੱਸੋਂ ਹੈ ਜਿਸ ਵਿਚੋਂ ਮਰਦ 54% ਅਤੇ ਔਰਤਾਂ 46% ਸਨ। .ਨਾਹਨ ਦੀ ਔਸਤ ਸਾਖਰਤਾ ਦਰ 80% ਸੀ , ਜੋ ਰਾਸ਼ਟਰੀ ਪੱਧਰ ਦੀ ਦਰ 59.5% ਤੋਂ ਵੱਧ ਸੀ।

ਨਾਹਨ ਦਾ ਕਿਲਾਸੋਧੋ

ਨਾਹਨ ਬ੍ਰਿਟਿਸ਼ ਰਾਜ ਤੋਂ ਪਹਿਲਾਂ ਰਾਜਪੂਤ ਰਾਜਿਆਂ ਦੇ ਅਧੀਨ ਇੱਕ ਪਹਾੜੀ ਸਿਰਮੌਰ ਰਿਆਸਤ ਦੀ ਰਾਜਧਾਨੀ ਹੋਣ ਕਰਕੇ ਇੱਥੇ ਇੱਕ ਕਿਲਾ ਉਸਾਰਿਆ ਗਿਆ ਸੀ। ਇਹ ਰਿਆਸਤ ਉਸ ਸਮੇਂ ਪੰਜਾਬ ਦੀਆਂ ਪਹਾੜੀ ਰਿਆਸਤਾਂ ਵਿੱਚੋ ਮੁੱਖ ਰਿਆਸਤ ਸੀ।

ਤਸਵੀਰਾਂਸੋਧੋ

ਹਵਾਲੇਸੋਧੋ