ਨਾਹਰਗੜ੍ਹ ਦੁਰਗ ਕਿਲ੍ਹਾਂ, ਜੈਪੁਰ
ਨਾਹਰਗੜ੍ਹ ਦਾ ਕਿਲ੍ਹਾ ਜੈ ਪੁਰ ਨੂੰ ਘੇਰੇ ਹੋਏ ਅਰਾਵਲੀ ਪਰਬਤ ਮਾਲਾ ਦੇ ਉੱਪਰ ਬਣਿਆ ਹੋਇਆ ਹੈ। ਆਰਾਵਲੀ ਦੀ ਪਰਬਤ ਲੜੀ ਦੇ ਸਿਰੇ ਤੇ ਆਮੇਰ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਕਿਲ੍ਹੇ ਦਾ ਨਿਰਮਾਣ ਰਾਜਾ ਜੈ ਸਿੰਘ ਨੇ ਆਪ ਸੰਨ 1734 ਵਿੱਚ ਕਰਵਾਇਆ ਸੀ।
19 ਵੀ ਸਦੀ ਵਿੱਚ ਸਵਾਈ ਰਾਮ ਸਿੰਘ ਅਤੇ ਸਵਾਈ ਮਾਧੋ ਸਿੰਘ ਦੁਆਰਾ ਵੀ ਕਿਲ੍ਹੇ ਦੇ ਅੰਦਰ ਭਵਨਾਂ ਦਾ ਨਿਰਮਾਣ ਕਰਵਾਇਆ ਗਿਆ ਸੀ। ਜਿਹਨਾਂ ਦੀ ਹਾਲਤ ਠੀਕ ਠਾਕ ਹੈ ਜਦੋਂ ਕਰ ਪੁਰਾਣੇ ਨਿਰਮਾਣ ਢਹਿ ਢੇਰੀ ਹੋਣ ਵਾਲੇ ਹਨ। ਇੱਥੇ ਦੇ ਰਾਜਾ ਸਵਾਈ ਰਾਮ ਸਿੰਘ ਦੀਆਂ ਨੌ ਰਾਣੀਆਂ ਦੇ ਰਹਿਣ ਲਈ ਅੱਲਗ ਅੱਲਗ ਆਵਾਸ ਖੰਡ ਬਣਵਾਏ ਗਏ ਸਨ ਜੋ ਸਭ ਤੋਂ ਸੁੰਦਰ ਵੀ ਹਨ। ਇਹਨਾਂ ਵਿੱਚ ਪਾਖਾਨਿਆਂ ਆਦਿ ਲਈ ਆਧੁਨਿਕ ਸੁਵਿਧਾਵਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ। ਕਿਲ੍ਹੇ ਦੇ ਪੱਛਮੀ ਭਾਗ ਵਿੱਚ ਪੜਾਵ ਨਾਮ ਦਾ ਇੱਤ ਰੈਸਟੋਰੈਟ ਵੀ ਸੀ ਜਿੱਥੇ ਖਾਣ-ਪੀਣ ਦੀ ਪੂਰੀ ਵਿਵਸਥਾ ਸੀ। ਇੱਥੋ ਡੁੱਬਦਾ ਸੂਰਜ ਬਹੁਤ ਹੀ ਸੁੰਦਰ ਅਤੇ ਦਿਖਾਈ ਦਿੰਦਾਂ ਹੈ।[1] [2]
ਹਵਾਲੇ
ਸੋਧੋ- ↑ "ਨਾਹਰਗੜ੍ਹ ਦੁਰਗ - ਜੈਪੁਰ". ਜੈਪੁਰ ਹੱਬ.ਕਾਮ.
{{cite web}}
: Unknown parameter|accessmonthday=
ignored (help); Unknown parameter|accessyear=
ignored (|access-date=
suggested) (help)[permanent dead link] - ↑ "ਜੈਪੁਰ ਹੱਬ". Archived from the original on 2006-10-24. Retrieved 2016-02-26.
{{cite web}}
: Unknown parameter|dead-url=
ignored (|url-status=
suggested) (help)
ਦੀਰਘ
ਸੋਧੋ-
ਨਾਹਰਗੜ੍ਹ ਦੁਰਗ ਪਰਿਸਰ
-
ਨਾਹਰਗੜ੍ਹ ਦੁਰਗ ਪਰਿਸਰ
-
ਨਾਹਰਗੜ੍ਹ ਦੁਰਗ ਪਰਿਸਰ
-
ਨਾਹਰਗੜ੍ਹ ਕਿਲ੍ਹੇ ਦੇ ਚਾਰੇ ਪਾਸੇ ਬਣੀ ਵਿਸ਼ਾਲ ਸੁਰਆਖਿਆ ਚੌਕੀਆਂ
ਬਾਹਰੀ ਕੜੀਆਂ
ਸੋਧੋ- ਨਾਹਰਗੜ੍ਹ ਦੁਰਗ ਦੇ ਲਈ ਜਲ ਕੁੰਭ Archived 2008-04-15 at the Wayback Machine. - ਕਿਲ੍ਹੇ ਦੀ ਜਾਣਕਾਰੀ
- ਮਲਵਾਹਰ ਵਰਸਡ ਪ੍ਰੈਸ ਉੱਪਰ ਨਾਹਰਗੜ੍ਹ ਦਾ ਕਿਲ੍ਹਾ
ਸ੍ਰੇਣੀ:ਭਾਰਤ ਦੇ ਦੁਰਗ ਸ੍ਰੇਣੀ:ਜੈਪੁਰ ਦੇ ਦਰਸ਼ਨੀ ਸਥਾਲजयपुर के दर्शनीय स्थल ਸ੍ਰੇਣੀ:ਭਾਰਤ ਦੇ ਕਿਲ੍ਹੇ ਸ੍ਰੇਣੀ:ਜੈਪੁਰ