ਨਾਹੀਦ ਫਰੀਦ ਇੱਕ ਅਫ਼ਗਾਨ ਸਿਆਸਤਦਾਨ ਹੈ। ਉਹ ਅਫ਼ਗਾਨ ਸੰਸਦ ਦੀ ਸਭ ਤੋਂ ਛੋਟੀ ਉਮਰ ਦੀ ਮੈਂਬਰ ਸੀ। ਅਫ਼ਗਾਨ ਸਰਕਾਰ ਦੇ ਡਿੱਗਣ ਅਤੇ ਤਾਲਿਬਾਨ ਦੇ ਕੰਟਰੋਲ 'ਤੇ ਆਉਣ ਤੋਂ ਬਾਅਦ ਉਹ ਆਪਣੀ ਜਾਨ ਦੇ ਡਰੋਂ ਅਫ਼ਗਾਨਿਸਤਾਨ ਤੋਂ ਭੱਜ ਗਈ। [1] [2] [3] [4]

Naheed A. Farid
Farid in 2022

ਹਵਾਲੇ ਸੋਧੋ

  1. "Former member of Afghan parliament: 'The Taliban would've killed me if they found me'". BBC News. Retrieved 14 September 2021.
  2. "Many Prominent Afghan Female Leaders Have Fled Or Are Now Hiding". Archana Chaudhary and Eltaf Najafizada, Bloomberg. NDTV. 14 September 2021. Retrieved 14 September 2021.
  3. "Afghanistan: The View From Parliament". Wilson Center. 6 March 2014. Retrieved 14 September 2021.
  4. "Naheed Farid Member of Parliament" (PDF). ADDO. Archived from the original (PDF) on 15 ਨਵੰਬਰ 2021. Retrieved 14 September 2021.