ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ

ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ (New York City Department of Education, NYCDOE) ਨਿਊ ਯਾਰਕ ਸ਼ਹਿਰ ਦੀ ਨਗਰਪਾਲਿਕਾ ਸਰਕਾਰ ਦੀ ਇੱਕ ਸ਼ਾਖ਼ਾ ਹੈ ਜੋ ਸ਼ਹਿਰ ਦੀ ਸਰਕਾਰੀ ਸਕੂਲੀ ਪ੍ਰਨਾਲੀ ਦਾ ਪ੍ਰਬੰਧ ਸਾਂਭਦੀ ਹੈ। ਇਹ ਸੰਯੁਕਤ ਰਾਜ ਦੀ ਸਭ ਤੋਂ ਵੱਡੀ ਸਕੂਲੀ ਪ੍ਰਨਾਲੀ ਹੈ ਜਿਸ ਵਿੱਚ 11 ਲੱਖ ਤੋਂ ਵੱਧ ਵਿਦਿਆਰਥੀ 1,700 ਤੋਂ ਉੱਪਰ ਸਕੂਲਾਂ ਵਿੱਚ ਪੜ੍ਹਦੇ ਹਨ।[1] ਇਸ ਵਿਭਾਗ ਵਿੱਚ ਨਿਊ ਯਾਰਕ ਸ਼ਹਿਰ ਦੇ ਪੰਜੋ ਪਰਗਣੇ ਸ਼ਾਮਲ ਹਨ।

ਨਿਊ ਯਾਰਕ ਸ਼ਹਿਰ ਸਿੱਖਿਆ ਵਿਭਾਗ
ਕਿਸਮ ਅਤੇ ਸਥਿਤੀ
ਕਿਸਮਸਰਕਾਰੀ
ਦੇਸ਼ਸੰਯੁਕਤ ਰਾਜ
ਸਥਿਤੀਨਿਊ ਯਾਰਕ ਸ਼ਹਿਰ
ਜ਼ਿਲ੍ਹੇ ਦੀ ਜਾਣਕਾਰੀ
ਬਜਟUS$24 ਬਿਲੀਅਨ[1]
ਵਿਦਿਆਰਥੀ ਅਤੇ ਅਮਲਾ
ਵਿਦਿਆਰਥੀ1,100,000[1]
ਅਧਿਆਪਕ75,000[1]
ਹੋਰ ਜਾਣਕਾਰੀ
ਸਕੂਲ1,700[1]
ਕੁਲਪਤੀਡੈਨਿਸ ਮ. ਵਾਲਕਟ
ਅਧਿਆਪਕ ਯੂਨੀਅਨਅਧਿਆਪਕਾਂ ਦਾ ਸੰਯੁਕਤ ਸੰਘ
ਨਿਊ ਯਾਰਕ ਰਾਜ ਸੰਯੁਕਤ ਅਧਿਆਪਕ
ਅਧਿਆਪਕਾਂ ਦਾ ਅਮਰੀਕੀ ਸੰਘ
ਰਾਸ਼ਟਰੀ ਸਿੱਖਿਆ ਸਭਾ
ਵੈੱਬਸਾਈਟschools.nyc.gov

ਇਸ ਵਿਭਾਗ ਨੂੰ ਨਿਊ ਯਾਰਕ ਸ਼ਹਿਰੀ ਸਕੂਲਾਂ ਦਾ ਕੁਲਪਤੀ ਚਲਾਉਂਦਾ ਹੈ। ਵਰਤਮਾਨ ਕੁਲਪਤੀ ਡੈਨਿਸ ਮ. ਵਾਲਕਟ ਹੈ।

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ
  1. 1.0 1.1 1.2 1.3 1.4 New York City Department of Education - About Us. NYC Department of Education. 2012. Archived from the original on ਸਤੰਬਰ 5, 2007. https://web.archive.org/web/20070905071308/http://schools.nyc.gov/AboutUs/default.htm. Retrieved February 23, 2012