ਨਿਊ ਯਾਰਕ ਹਿਲਟਨ ਮਿਡਟਾਉਨ

ਨਿਊ ਯਾਰਕ ਹਿਲਟਨ ਮਿਡਟਾਉਨ, ਨਿਊ ਯਾਰਕ ਦਾ ਸਬ ਤੋ ਵਡਾ ਹੋਟਲ ਹੈ, ਅਤੇ ਇਹ ਹਿਲਟਨ ਵਰਲਡ ਵਾਇਡ ਦਵਾਰਾ ਸੰਚਾਲਿਤ ਕੀਤਾ ਜਾਂਦਾ ਹੈ.

47 ਫਲੋਰ ਦੀ ਇਹ ਬਿਲਡਿੰਗ ਰੋਕੇਰਫੇਲੇਰ ਸੇਟਰ ਤੇ ਨੋਰਥਵੇਸਟ ਦੇ ਸਿਕ੍ਸਥ ਏਵਨੁਏ ਅਤੇ 53ਰਡ ਸਟ੍ਰੀਟ ਵਿੱਚ ਹੈ. ਇਸ ਹੋਟਲ ਨੇ ਯੂ ਏਸ ਦੇ ਜੋਨ ਏਫ਼ ਕੇਨੇਡੀ ਤੋ ਲੈ ਕੇ ਹਰ ਰਾਸ਼ਟਰਪਤੀ ਤੇ ਬੀਟਲ ਦੀ 1964 ਦੋਰਾਨ ਦੀ ਮੇਹਮਾਨ ਨਵਾਜੀ ਕੀਤੀ ਹੈ ਜਦ ਏਡ ਸੁਲੀਵਾਨ ਥੇਟਰ ਆਏ ਸੀ[1]

ਇਤਿਹਾਸ

ਸੋਧੋ

ਇਸ ਪ੍ਰੋਜੇਕਟ ਨੂੰ ਹਿਲਟਨ ਹੋਟਲ ਕੋਰਪੋ ਰੇਸ਼ਨ ਨੇ, ਰੋਕ ਫੇਲ੍ਲੇਰ ਗਰੁਪ ਅਤੇ ਉਰਿਸ ਬਿਲਡਿੰਗ ਕੋਰਪੋਰਸ਼ਨ ਨਾਲ ਮਿਲ ਕੇ ਡੇਵੇਲ੍ਪ ਕੀਤਾ ਸੀ. ਇਸ ਦੇ ਅਸਲੀ ਆਰਟੀ ਟੇਕਟ ਮੋਰਿਸ ਲਾਪਿਡ੍ਸ ਸਨ ਅਤੇ ਓਹ ਨਾ ਨੇ ਇੱਕ ਕਰਵੀ Fontainebleau ਹੋਟਲ ਢਾਂਚੇ ਦਾ ਪ੍ਰਸ੍ਤਾਵ ਦਿਤਾ ਸੀ. ਪਰ ਲਾਪਿਡ੍ਸ ਨੂੰ ਇਹ ਪ੍ਰਸ੍ਤਾਵ ਵਾਪਿਸ ਲੇਣਾ ਪਇਆ ਕ੍ਯੂ ਕੀ ਓਹ ਅਮੇਰਿਕੈਨ ਹੋਟਲ (ਹੁਣ ਸ਼ੇਰਾਟਣ ਨਿਊ ਯਾਰਕ ਹੋਟਲ ਅਤੇ ਟਾਵਰ) ਦਾ ਡੀਜਾਇਨ ਬਣਾ ਰਹੇ ਸੀ ਜੋ ਕੀ ਸਿਰਫ ਇੱਕ ਬ੍ਲਾਕ ਅਗੇ ਸੀ ਨਿਊ ਯਾਰਕ ਹਿਲਟਨ ਮਿਡ ਟਾਉਨ 6ਥ ਏਵੇਨੁਏ ਅਤੇ 54ਥ ਸਟ੍ਰੀਟ.

ਵਿਲੀਅਮ ਬੀ ਤਾਬ੍ਲੇਰ ਨੇ ਇਸ ਪ੍ਰੋਜੇਕ੍ਟ ਨੂੰ ਪੂਰਾ ਕੀਤਾ ਅਤੇ ਓਹਨਾ ਨੇ ਇਸ ਨੂੰ ਸ੍ਲੇਬਾ ਨਾਲ ਪੂਰਾ ਕੀਤਾ, ਇਹ 26 ਜੂਨ 1963 ਨੂੰ ਖੋਲ ਦਿਤਾ ਗਿਆ, ਨਿਊ ਯਾਰਕ ਹੋਟਲ ਵਿੱਚ 2153 ਕਮਰੇ ਹਨ ਇਹ ਇਸ ਨੂੰ ਸ਼ਹਿਰ ਦਾ ਸਬ ਤੋ ਵਡਾ ਹੋਟਲ ਬਣਾ ਦਿਦਾ ਹੈ.[2]

ਜੂਨ 1972 ਵਿੱਚ ਏਲ੍ਵਿਸ ਪ੍ਰੇਸ੍ਲੀ ਇਥੇ ਹੀ ਰਹੇ ਸੀ ਜਦ ਓਹਨਾ ਨੇ ਆਪਣੇ 4 ਪੂਰੀ ਤਰਹ ਨਾਲ ਕਾਮਯਾਬ ਕੋਣਸੈਟ ਮੈਡੀਸਨ ਸ੍ਕੇਰ ਗਾਰਡਨ ਦੇ ਨੇੜੇ ਕੀਤੇ ਸੀ. ਓਹਨਾ ਨੇ ਆਪਣੇ ਪਹਿਲੇ ਸ਼ੋ (ਮਰਕਰੀ ਬਾਲਰੂਮ) ਤੋ ਪਹਿਲਾ ਇੱਕ ਪ੍ਰੇਸ ਕੋਨ੍ਫ੍ਰਸ ਹਿਲਟਨ ਹੋਟਲ ਵਿੱਚ ਕੀਤੀ ਸੀ

ਹਿਲਟਨ ਹੋਟਲ ਦਾਵਾ ਕਰਦਾ ਹੇ ਕੀ ਜੋਨ ਲੇਨਨ ਦੇ 1971 ਦੇ ਗਾਣੇ ਦੇ ਬੋਲ ਹੋਟਲ ਵਿੱਚ ਹੀ ਕੰਪੋਜ ਕੀਤੇ ਗਏ ਸਨ.

ਮਾਰਟਿਨ ਕੂਪਰ ਨੇ ਦੁਨੀਆ ਦੇ ਪਹਿਲੇ ਸੇਲ ਫੋਨ ਨਾਲ ਕਾਲ ਅਪ੍ਰੈਲ 1973 ਵਿੱਚ ਕੀਤੀ ਸੀ ਜਦ ਓਹਨਾ ਨੇ ਜੋਲ ਏਸ ਇੰਗਲ ਨੂੰ ਮੋਟੋਰੋਲਾ DynaTAC ਫੋਨ ਨਾਲ ਨਿਊ ਯਾਰਕ ਹਿਲਟਨ ਹੋਟਲ ਤੋ ਹੀ ਕੀਤੀ ਸੀ[3]

ਹੋਟਲ ਆਪਣੇ ਪਛਮ ਵਿੱਚ ਉਸ ਸੰਪਤੀ ਤੇ ਮਾਲਿਕਾਨਾ ਹਕ ਰਖਦਾ ਹੈ ਜਿਥੇ ਅਦੇਲ੍ਪੀ ਥੇਟਰ ਵਿੱਚ The Honeymooners ਦੀਆ ਕਿਸ਼ਤਾ ਸ਼ੂਟ ਹੋਇਆ ਸਨ. ਅਦੇਲ੍ਪੀ ਥੇਟਰ 1970 ਵਿੱਚ ਖਤਮ ਕਰ ਦਿਤਾ ਗਿਆ ਸੀ. 1989 ਵਿੱਚ ਇੱਕ ਆਫਿਸ ਟਾਵਰ 1325 Avenue of the Americas ਇਸ ਜਗਾਹ ਤੇ ਬਣਿਆ ਸੀ. ਟਾਵਰ ਹਿਲਟਨ ਤੋ ਚਹਲਕਦਮੀ ਦੀ ਦੂਰੀ ਤੇ ਜੁੜਿਆ ਹੈ ਅਤੇ ਹਿਲਟਨ ਸਿਕ੍ਸ ਅਵੇਨੁਏਦੇ ਪਤੇ ਨੂ ਬਣਾ ਕੇ ਰਖਦਾ ਹੈ ਭਾਵੇਂ ਇਹ ਮਿਡ ਬ੍ਲਾਕ ਅਤੇ ਸੇਵਥ ਏਵਨੁਏ ਦੇ ਕੋਲ ਹੈ.

1990 ਵਿੱਚ, 100 ਮਿਲਿਅਨ ਦੀ ਰੇਨੋਵੇਸ਼ਨ ਨਾਲ ਇਸ ਦੇ ਗੇਸਟ ਰੂਮ ਦੀ ਗਿਣਤੀ ਘਟ ਕਰ ਕੇ 1980 ਕਰ ਦਿਤੀ ਗਈ. 1991–1994 ਵਿੱਚ ਦੋਬਾਰਾ ਤੋ ਰੇਨੋਵੇਸ਼ਨ ਕੀਤੀ ਗਈ ਅਤੇ 100 ਮਿਲੀਅਨ ਦੀ ਰੇਨੋਵੇਸ਼ਨ 1998–2000 ਵਿੱਚ ਦੋਬਾਰਾ ਲੋਬੀ ਨੂੰ ਪੂਰੀ ਤਰਹ ਨਵੀਂ ਬਣਾਉਣ ਵਾਸਤੇ ਕੀਤੀ ਗਈ, ਜਿਸ ਵਿੱਚ ਇੱਕ 8,000-square-foot (740 m2) Precor USA Fitness Center ਜੋ ਕੀ ਇਸ ਦੀ ਪੰਜਵੀ ਮੰਜਿਲ ਤੇ ਹੈ. ਉਸੇ ਸਮੇਂ ਦੇ ਆਸ ਪਾਸ ਇਸ ਦਾ ਨਾਮ ਬਦਲ ਕੇ ਹਿਲਟਨ ਨਿਊ ਯਾਰ੍ਕ ਕਰ ਦਿਤਾ ਗਿਆ, ਜਦ ਸਾਰੇ ਹਿਲਟਨ ਹੋਟਲ ਦੇ ਨਾਮ ਬਦਲ ਕੇ ਰੀ ਬ੍ਰਾਨ੍ਡਿੰਗ ਕੀਤੀ ਜਾ ਰਹੀ ਸੀ ਜਿਸ ਵਿੱਚ ਹਿਲਟਨ ਦਾ ਨਾਮ ਸ਼ਹਿਰ ਦੇ ਨਾਮ ਤੋ ਪਹਿਲਾ ਆ ਰਿਹਾ ਸੀ. 2007 ਵਿੱਚ ਹੋਟਲ ਦੀ ਚੋਥੀ ਰੇਨੋਵੈਸ਼ਨ ਕੀਤੀ ਗਈ ਸੀ

ਹਵਾਲੇ

ਸੋਧੋ
  1. Hilton Hotels & Resorts Sets The Stage For A Story about Love, Inspiration And Second Chances/ Hilton.com March 13, 2015. Retrieved 18 April 2016.
  2. "About New York Hotels". cleartrip.com. Retrieved 18 April 2016.
  3. Safer, Morley (21 May 2010). "The Cell Phone: Marty Cooper's Big Idea". 60 Minutes. CBS. Retrieved 18 April 2016.