ਨਿਕੋਸੀਆ
ਨਿਕੋਸੀਆ, (ਸਥਾਨਕ ਤੌਰ ਉੱਤੇ ਲਫ਼ਕੋਸੀਆ (ਯੂਨਾਨੀ: Λευκωσία, Turkish: Lefkoşa), ਸਾਈਪ੍ਰਸ ਦੀ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ਅਤੇ ਵਪਾਰਕ ਕੇਂਦਰ ਹੈ।[3] ਬਰਲਿਨ ਕੰਧ ਦੇ ਢਹਿ ਜਾਣ ਮਗਰੋਂ, ਨਿਕੋਸੀਆ ਦੁਨੀਆ ਦੀ ਇੱਕੋ-ਇੱਕ ਵੰਡੀ ਹੋਈ ਰਾਜਧਾਨੀ ਬਣ ਗਈ,[4] ਜਿਸਦੇ ਦੱਖਣੀ ਅਤੇ ਉੱਤਰੀ ਭਾਗ ਹਰੀ ਲਕੀਰ ਨਾਮਕ ਸਰਹੱਦ ਨਾਲ਼ ਵੰਡੇ ਹੋਏ ਹਨ।[5] ਇਹ ਟਾਪੂ ਦੇ ਮੱਧ ਵਿੱਚ ਪੀਦੀਓਸ ਦਰਿਆ ਦੇ ਕੰਢੇ ਉੱਤੇ ਸਥਿਤ ਹੈ।
ਨਿਕੋਸੀਆ | |
---|---|
ਸਮਾਂ ਖੇਤਰ | ਯੂਟੀਸੀ+2 |
ਹਵਾਲੇ
ਸੋਧੋ- ↑ "Population Enumerated by Sex, Age, District, Municipality/Community and Quarter, 2011 - (2011 Census of the Republic of Cyprus, Statistical Service)" (in (ਯੂਨਾਨੀ)). Mof.gov.cy. Retrieved 2012-07-21.
{{cite web}}
: CS1 maint: unrecognized language (link) - ↑ "TRNC General Population and Housing Unit Census - (TRNC State Planning Organization)" (PDF). Retrieved 2012-07-21.
- ↑ Derya Oktay, "Cyprus: The South and the North", in Ronald van Kempen, Marcel Vermeulen, Ad Baan, Urban Issues and Urban Policies in the new EU Countries, Ashgate Publishing, Ltd., 2005, ISBN 978-0-7546-4511-5, p. 207.
- ↑ Wolf, Sonia (Mon Oct 26, 2009). "20 years after Berlin Wall fell, Nicosia remains divided". Google news. AFP. Archived from the original on 2010-04-14. Retrieved 2009-10-27.
{{cite news}}
: Check date values in:|date=
(help); Unknown parameter|dead-url=
ignored (|url-status=
suggested) (help) - ↑ Phoebe Koundouri, Water Resources Allocation: Policy and Socioeconomic Issues in Cyprus. Springer, 2010, ISBN 9789048198245, p. 69.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |