ਨਿਤੀਸ਼ ਕਟਾਰਾ ਕਤਲ ਕੇਸ

ਨਿਤੀਸ਼ ਕਟਾਰਾ 25 ਸਾਲ ਦੀ ਉਮਰ ਦਾ ਇੱਕ ਭਾਰਤੀ ਕਾਰੋਬਾਰੀਕਾਰਜਕਾਰੀ ਸੀ ਜਿਸਨੂੰ ਅਪਰਾਧੀ-ਸਿਆਸਤਦਾਨ ਡੀ ਪੀ ਯਾਦਵ ਦੇ ਪੁੱਤਰ ਵਿਕਾਸ ਯਾਦਵ ਨੇ 17 ਫਰਵਰੀ 2002 ਦੀ ਸਵੇਰ ਨੂੰ ਕਤਲ ਕਰ ਦਿੱਤਾ ਸੀ। ਨਿਤੀਸ਼ ਨੇ ਉਦੋਂ ਕੁਝ ਸਮਾਂ ਪਹਿਲਾਂ ਹੀ ਮਨੇਜਮੈਂਟ ਟੈਕਨਾਲੋਜੀ ਇੰਸਟੀਚਿਊਟ, ਗਾਜ਼ੀਆਬਾਦ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉਥੇ ਪੜ੍ਹਦਿਆਂ ਹੀ ਉਸਦਾ ਵਿਕਾਸ ਦੀ ਭੈਣ, ਭਾਰਤੀ ਯਾਦਵ ਨਾਲ ਪ੍ਰੇਮ ਹੋ ਗਿਆ ਸੀ।[1]

ਤਸਵੀਰ:Nitish Katara, d. 2002.jpg
Nitish Katara

ਹਵਾਲੇ ਸੋਧੋ

  1. Sharat Pradhan (25 February 2004). "Who is D P Yadav? A Dossier". Rediff.com. Retrieved 2006-10-19.