ਨਿਰਭੈ ਫੰਡ 10 ਅਰਬ ਦਾ ਇੱਕ ਫੰਡ ਸੀ ਜਿਹੜਾ ਭਾਰਤ ਦੀ ਸਰਕਾਰ ਦੁਆਰਾ 2013 ਦੇ ਯੂਨੀਅਨ ਬਜਟ ਵਿੱਚ ਘੋਸ਼ਿਤ ਕੀਤਾ ਗਿਆ ਸੀ। ਭਾਰਤ ਦੇ ਵਿੱਤ ਮੰਤਰੀ ਪੀ. ਚਿਦੰਮਬਰਮ ਅਨੁਸਾਰ ਇਹ ਫੰਡ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਔਰਤਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਦਿੱਤਾ ਜਾਵੇਗਾ। ਨਿਰਭੈ 2012 ਨੂੰ ਦਿੱਲੀ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਕੁੜੀ ਦੀ ਅਸਲ ਪਛਾਣ ਲੁਕਾਉਣ ਲਈ ਉਸ ਨੂੰ ਦਿੱਤਾ ਗਿਆ ਨਾਮ ਸੀ।

ਹਵਾਲੇ ਸੋਧੋ