ਨਿਰਮਲ ਪੁਆਰ ਗੋਲਡਸਿੱਥ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਵਿੱਚ ਸੀਨੀਅਰ ਲੈਕਚਰਾਰ ਅਤੇ ਮੈਥਡ ਲੈਬ ਦੀ ਸਹਿ-ਨਿਰਦੇਸ਼ਕ ਹੈ।[1] ਉਹ 2000 ਤੋਂ ਨਾਰੀਵਾਦੀ ਰਿਵਿਊ ਸੰਪਾਦਕੀ ਸਮੂਹਿਕ ਦੀ ਮੈਂਬਰ ਹੈ।[2][3] ਪੁਆਰ ਨੇ 17 ਸੰਗ੍ਰਹਿ ਦਾ ਸੰਪਾਦਨ ਕੀਤਾ ਹੈ ਜਿਸ ਵਿੱਚ ਪੋਸਟ-ਬਸਤੀਵਾਦੀ ਬੋਰਡੀਯੂ; ਓਰੀਐਂਟਲਿਜ਼ਮ ਐਂਡ ਫੈਸ਼ਨ; ਇੰਟੀਮੇਸੀ ਇਨ ਰਿਸਰਚੀ, ਲਾਈਵ ਮੈਥਡ ਅਤੇ ਸਾਉਥ ਏਸ਼ੀਅਨ ਵੁਮੈਨ ਇਨ ਦਾ ਡਾਈਸਪੋਰਾ ਸ਼ਾਮਿਲ ਹਨ।[4]

ਪੁਆਰ ਨੇ ਉੱਤਰ-ਬਸਤੀਵਾਦ ਬਾਰੇ ਲਿਖਿਆ ਅਤੇ ਖੋਜ ਕੀਤੀ; ਅਦਾਰੇ, ਨਸਲ ਅਤੇ ਲਿੰਗ ਅਤੇ ਕ੍ਰਿਟੀਕਲ ਮੈਥੋਡੋਲੋਜੀ ਬਾਰੇ ਦੋ ਕਿਤਾਬਾਂ ਲਿਖੀਆਂ। 

ਬਾਹਰੀ ਲਿੰਕ

ਸੋਧੋ

Nirmal Puwar. Staff Page. Goldsmith University

ਹਵਾਲੇ

ਸੋਧੋ
  1. "Nirmal Puwar BA MA PhD". Goldsmiths, University of London (in ਅੰਗਰੇਜ਼ੀ). Retrieved 2018-04-28.
  2. "Nirmal Puwar | Goldsmiths University of London | United Kingdom". OMICS International (in ਅੰਗਰੇਜ਼ੀ). Retrieved 2018-04-28.
  3. Puwar, Nirmal (00/2009). "A Feminist Review roundtable on the (un) certainties of the routes of the collective and the journal". Ex aequo (19): 23–32. ISSN 0874-5560. {{cite journal}}: Check date values in: |date= (help)[permanent dead link]Check date values in: |date= (help)
  4. "Racism in the Body of the Academy: Statues and Classrooms | TORCH". torch.ox.ac.uk (in ਅੰਗਰੇਜ਼ੀ). Archived from the original on 2018-04-29. Retrieved 2018-04-28. {{cite web}}: Unknown parameter |dead-url= ignored (|url-status= suggested) (help)