ਨਿਰਮੋਹਗੜ੍ਹ ਦੀ ਲੜਾਈ

ਨਿਰਮੋਹਗੜ੍ਹ ਦੀ ਲੜਾਈ ਜੋ 8 ਅਕਤੂਬਰ, 1700 ਵਿੱਚ ਅਜਮੇਰ ਚੰਦ ਦੀ ਫ਼ੌਜ ਤੇ ਸਿੱਖਾਂ ਵਿੱਚ ਲੜੀ ਗਈ। ਪਹਾੜੀ ਰਾਜਿਆਂ ਨੇ ਨਿਰਮੋਹਗੜ੍ਹ ਵਿੱਚ ਗੁਰੂ ਗੋਬਿੰਦ ਸਿੰਘ ਉੱਤੇ ਹਮਲਾ ਬੋਲ ਦਿੱਤਾ। ਸਵਾ ਪਹਿਰ ਦੋਹਾਂ ਪਾਸਿਆਂ ਤੋਂ ਘਮਾਸਾਨ ਜੰਗ ਹੋਈ। ਅਜਮੇਰ ਚੰਦ ਦੀ ਫ਼ੌਜ ਕੋਲ ਗੋਲਾ ਬਾਰੂਦ ਕਾਫ਼ੀ ਸੀ ਤੇ ਉਸ ਦੀ ਫ਼ੌਜ ਦੀ ਗਿਣਤੀ ਵੀ ਬਹੁਤ ਸੀ। ਗੁਰੂ ਗੋਬਿੰਦ ਸਿੰਘ ਕੋਲ ਗਿਣਵੇਂ ਚੁਣਵੇਂ ਸਿੰਘ ਹੀ ਸਨ। ਇਸ ਦੇ ਬਾਵਜੂਦ ਸਿੰਘ ਬਹਾਦਰੀ ਨਾਲ ਲੜੇ। ਅੰਤ ਰਾਜੇ ਆਪਣੇ ਮਨਸੂਬੇ ਵਿੱਚ ਕਾਮਯਾਬ ਨਾ ਹੋ ਸਕੇ। ਸਿੱਖਾਂ ਦੀ ਜਿੱਤ ਹੋਈ।

ਨਿਰਮੋਹਗੜ੍ਹ ਦੀ ਲੜਾਈ
ਮੁਗਲ ਸਿੱਖ ਲੜਾਈ ਦਾ ਹਿੱਸਾ
ਮਿਤੀ8 ਅਕਤੂਬਰ, 1700
ਥਾਂ/ਟਿਕਾਣਾ
ਕੀਰਤਪੁਰ ਸਾਹਿਬ ਤੋਂ 4 ਕਿਲੋਮੀਟਰ ਦੱਖਣ
ਨਤੀਜਾ ਪਹਾੜੀ ਰਾਜਿਆਂ ਦੀ ਹਾਰ
Belligerents
ਗੁਰੂ ਗੋਬਿੰਦ ਸਿੰਘ ਦੇ ਸਿੱਖ ਪਹਾੜੀ ਰਾਜੇ
Commanders and leaders
ਗੁਰੂ ਗੋਬਿੰਦ ਸਿੰਘ ਰਾਜਾ ਅਜਮੇਰ ਚੰਦ ਅਤੇ ਪਹਾੜੀ ਰਾਜੇ
Strength
ਜਾਣਕਾਰੀ ਨਹੀਂ ਜਾਣਕਾਰੀ ਨਹੀਂ

ਹਵਾਲੇ

ਸੋਧੋ