ਬੇਪਰਵਾਹੀ
(ਨਿਰਲੇਪਤਾ ਤੋਂ ਮੋੜਿਆ ਗਿਆ)
ਬੇਪਰਵਾਹੀ (ਜਾਂ ਨਿਰਲੇਪਤਾ, ਉਦਾਸੀਨਤਾ, ਉਤਸ਼ਾਹਹੀਣਤਾ) ਕਿਸੇ ਜਜ਼ਬੇ, ਅਹਿਸਾਸ, ਦਿਲਚਸਪੀ ਜਾਂ ਫ਼ਿਕਰ ਦੀ ਘਾਟ ਨੂੰ ਆਖਦੇ ਹਨ। ਇਹ ਬੇਵਾਸਤਾ ਜਾਂ ਅਣਗਹਿਲੀ ਦੀ ਇੱਕ ਹਾਲਤ ਹੈ ਜਾਂ ਫ਼ਿਕਰ, ਜੋਸ਼, ਪ੍ਰੇਰਨਾ ਅਤੇ/ਜਾਂ ਉਤਸ਼ਾਹ ਵਰਗੇ ਵਲਵਲਿਆਂ ਨੂੰ ਦਬਾ ਕੇ ਜਾਂ ਲੁਕਾ ਕੇ ਰੱਖਣ ਵਾਲ਼ਾ ਵਤੀਰਾ ਹੁੰਦਾ ਹੈ। ਬੇਪਰਵਾਹ ਮਨੁੱਖ ਨੂੰ ਸਮਾਜੀ, ਰੂਹਾਨੀ, ਫ਼ਲਾਸਫ਼ੀ ਅਤੇ/ਜਾਂ ਪਦਾਰਥੀ ਜ਼ਿੰਦਗੀ ਅਤੇ ਦੁਨੀਆ ਵਿੱਚ ਕੋਈ ਸ਼ੌਂਕ ਨਹੀਂ ਹੁੰਦਾ।
ਹਵਾਲੇ
ਸੋਧੋ- ↑ Csikszentmihalyi, M., Finding Flow, 1997.
ਬਾਹਰਲੇ ਜੋੜ
ਸੋਧੋ- ਬੇਪਰਵਾਹੀ ਦੀਆਂ ਜੜ੍ਹਾਂ Archived 2013-12-10 at the Wayback Machine. – ਡੇਵਿਡ ਓ ਸੌਲਮਿਤਸ ਵੱਲੋਂ ਲੇਖ
- ਬੇਪਰਵਾਹੀ – McMan's Depression and Bipolar Web, by John McManamy
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |