ਨਿਰਵਾਣ
ਨਿਰਵਾਣ (ਸੰਸਕ੍ਰਿਤ: निर्वाण, ਪਾਲੀ: निब्बान, ਪ੍ਰਾਕ੍ਰਿਤ: णिव्वाण) ਦਾ ਸ਼ਾਬਦਿਕ ਅਰਥ ਹੈ ਬੁਝਿਆ ਹੋਇਆ ਜਿਵੇਂ ਦੀਵਾ ਜਾਂ ਮੋਮ ਬੱਤੀ।[1] ਇਹ ਸੰਕਲਪ ਬੁੱਧ ਧਰਮ ਨਾਲ ਜੋੜਿਆ ਜਾਂਦਾ ਹੈ, ਇਸ ਸੰਦਰਭ ਵਿੱਚ ਇਸ ਦਾ ਅਰਥ ਮੋਕਸ਼ ਭਾਵ ਮੁਕਤੀ ਦੀ ਪ੍ਰਾਪਤੀ ਮੰਨਿਆ ਜਾਂਦਾ ਹੈ। ਪਾਲੀ ਵਿੱਚ ਨਿੱਬਾਣ ਦਾ ਮਤਲਬ ਹੈ ਮੁਕਤੀ ਪਾਉਣਾ - ਯਾਨੀ, ਲਾਲਚ, ਨਫ਼ਰਤ ਅਤੇ ਭਰਮ ਦੀ ਅਗਨੀ ਤੋਂ ਮੁਕਤੀ।[1] ਇਹ ਬੋਧੀ ਧਰਮ ਦਾ ਪਰਮ ਸੱਚ ਹੈ ਅਤੇ ਜੈਨ ਧਰਮ ਦਾ ਮੁੱਖ ਸਿਧਾਂਤ।
ਹਵਾਲੇ
ਸੋਧੋ- ↑ 1.0 1.1 Richard Gombrich, Theravada Buddhism: A Social History from Ancient Benāres to Modern Colombo. Routledge