ਨਿਸ਼ਾਨੇਬਾਜ਼ੀ

ਨਿਸ਼ਾਨੇਬਾਜ਼ੀ ਇੱਕ ਖੇਡ ਹੈ ਜਿਸ ਵਿੱਚ ਖਿਡਾਰੀ ਦੇ ਨਿਸ਼ਾਨਾ ਲਾਉਣ ਦੀ ਮੁਹਾਰਤ ਅਤੇ ਦਰੁਸਤੀ ਦੀ ਪਰਖ ਕੀਤੀ ਜਾਂਦੀ ਹੈ। ਖਿਡਾਰੀ ਵੱਖ-ਵੱਖ ਹਥਿਆਰਾਂ ਨਾਲ ਨਿਸ਼ਾਨਾ ਲਗਾਉਂਦਾ ਹੈ ਜਿਵੇਂ ਬੰਦੂਕ, ਤੀਰ ਕਮਾਨ, ਰਾਈਫਲ ਅਤੇ ਪਿਸਟਲ। ਇਸ ਖੇਡ ਦੀਆਂ ਦੂਰੀ ਦੇ ਮੁਤਾਬਕ ਕਈ ਕਿਸਮਾਂ ਹਨ।

ਨਿਸ਼ਾਨੇਬਾਜ਼ੀ
Hattie Johnson 2.jpg
ਖਿਡਾਰੀ
ਖੇਡ ਅਦਾਰਾਆਲਮੀ ਨਿਸ਼ਾਨੇਬਾਜ਼ੀ ਫ਼ੈਡਰੇਸ਼ਨ
ਪਹਿਲੀ ਵਾਰ19ਵੀਂ ਸਦੀ
Registered players1860
Clubsਨਿਸ਼ਾਨੇਬਾਜ਼ੀ ਅਦਾਰਾ
ਖ਼ਾਸੀਅਤਾਂ
ਪਤਾਖੇਡ ਫ਼ੈਡਰੇਸ਼ਨ
ਟੀਮ ਦੇ ਮੈਂਬਰਸਿੰਗਲ, ਟੀਮ
ਕਿਸਮ5
ਖੇਡਣ ਦਾ ਸਮਾਨਬੰਦੂਕ, ਤੀਰ ਕਮਾਨ, ਰਾਈਫਲ, ਪਿਸਟਲ
ਪੇਸ਼ਕਾਰੀ
ਓਲੰਪਿਕ ਖੇਡਾਂ1900–ਜਾਰੀ
ਨਿਸ਼ਾਨਾ

ਹਵਾਲੇਸੋਧੋ