ਨਿਸ਼ਾਨੇਬਾਜ਼ੀ ਖੇਡਾਂ
ਨਿਸ਼ਾਨੇਬਾਜ਼ੀ ਇੱਕ ਖੇਡ ਹੈ ਜਿਸ ਵਿੱਚ ਖਿਡਾਰੀ ਦੇ ਨਿਸ਼ਾਨਾ ਲਾਉਣ ਦੀ ਮੁਹਾਰਤ ਅਤੇ ਦਰੁਸਤੀ ਦੀ ਪਰਖ ਕੀਤੀ ਜਾਂਦੀ ਹੈ। ਖਿਡਾਰੀ ਵੱਖ-ਵੱਖ ਹਥਿਆਰਾਂ ਨਾਲ ਨਿਸ਼ਾਨਾ ਲਗਾਉਂਦਾ ਹੈ ਜਿਵੇਂ ਬੰਦੂਕ, ਤੀਰ ਕਮਾਨ, ਰਾਈਫਲ ਅਤੇ ਪਿਸਟਲ। ਇਸ ਖੇਡ ਦੀਆਂ ਦੂਰੀ ਦੇ ਮੁਤਾਬਕ ਕਈ ਕਿਸਮਾਂ ਹਨ।
ਖੇਡ ਅਦਾਰਾ | ਆਲਮੀ ਨਿਸ਼ਾਨੇਬਾਜ਼ੀ ਫ਼ੈਡਰੇਸ਼ਨ |
---|---|
ਪਹਿਲੀ ਵਾਰ | 19ਵੀਂ ਸਦੀ |
Registered players | 1860 |
Clubs | ਨਿਸ਼ਾਨੇਬਾਜ਼ੀ ਅਦਾਰਾ |
ਖ਼ਾਸੀਅਤਾਂ | |
ਪਤਾ | ਖੇਡ ਫ਼ੈਡਰੇਸ਼ਨ |
ਟੀਮ ਦੇ ਮੈਂਬਰ | ਸਿੰਗਲ, ਟੀਮ |
ਕਿਸਮ | 5 |
ਖੇਡਣ ਦਾ ਸਮਾਨ | ਬੰਦੂਕ, ਤੀਰ ਕਮਾਨ, ਰਾਈਫਲ, ਪਿਸਟਲ |
ਪੇਸ਼ਕਾਰੀ | |
ਓਲੰਪਿਕ ਖੇਡਾਂ | 1900–ਜਾਰੀ |