ਨਿਸਾਰ ਅਹਿਮਦ ਫ਼ਾਰੂਕੀ

ਨਿਸਾਰ ਅਹਿਮਦ ਫ਼ਾਰੂਕੀ (Arabic: نثاراحمد فاروقي) (ਜਨਮ 1934 – ਮੌਤ 2004) ਦੱਖਣੀ ਏਸ਼ੀਆ ਵਿੱਚ ਸੂਫ਼ੀਵਾਦ ਤੇ ਅਥਾਰਟੀ ਅਤੇ ਇੱਕ ਮੰਨਿਆਂ ਪ੍ਰਮੰਨਿਆਂ ਵਿਦਵਾਨ ਹੈ। ਉਸ ਦੀਆਂ 50 ਤੋਂ ਵੱਧ ਰਚਨਾਵਾਂ ਅਤੇ 700 ਤੋਂ ਵੱਧ ਲੇਖ ਛਪ ਚੁੱਕੇ ਹਨ।[1]

ਪ੍ਰੋਫੈਸਰ ਨਿਸਾਰ ਅਹਿਮਦ ਫ਼ਾਰੂਕੀ
ਪ੍ਰੋਫੈਸਰ ਨਿਸਾਰ ਅਹਿਮਦ ਫ਼ਾਰੂਕੀ (1934-2004)
ਪ੍ਰੋਫੈਸਰ ਨਿਸਾਰ ਅਹਿਮਦ ਫ਼ਾਰੂਕੀ (1934-2004)
ਜਨਮ(1934-06-29)29 ਜੂਨ 1934
ਅਮਰੋਹਾ, ਉੱਤਰ ਪ੍ਰਦੇਸ਼, ਭਾਰਤ
ਮੌਤ28 ਨਵੰਬਰ 2004(2004-11-28) (ਉਮਰ 70)
ਨਵੀਂ ਦਿੱਲੀ
ਕਿੱਤਾਸਾਬਕਾ ਪ੍ਰੋਫੈਸਰ ਅਤੇ ਮੁਖੀ, ਅਰਬੀ ਵਿਭਾਗ, ਦਿੱਲੀ ਯੂਨੀਵਰਸਿਟੀ
ਪ੍ਰਮੁੱਖ ਕੰਮ[Early Muslim Historiography,
The Qur’an, The Hadith & The Sirah As The Sources of Islamic History New York 1997]

[Mir Ki Aap Beeti 1957, Qiwam Ul Aqa’id 1994] and many more
ਜੀਵਨ ਸਾਥੀਰਜ਼ੀਆ ਫ਼ਾਰੂਕੀ

ਹਵਾਲੇ

ਸੋਧੋ
  1. Najmul Hadi (2009). Prof. Nisar Ahmed Faruqi. p. 3. {{cite book}}: |work= ignored (help)