ਨਿਸੀਆ ਫਲੋਰੇਸਤਾ
ਨਿਸੀਆ ਫਲੋਰੇਸਤਾ ਬ੍ਰਾਸਿਲੀਰਾ ਔਗਸਤਾ (ਪਾਪਰੀ, ਰਿਓ ਗ੍ਰਾਂਡ ਦੋ ਨੋਰਤੇ, 12 ਅਕਤੂਬਰ, 1810 — ਰੋਊਏਨ, ਫਰਾਂਸ, 24 ਅਪ੍ਰੈਲ, 1885) ਸੀ, ਇੱਕ ਬ੍ਰਾਜ਼ੀਲੀ ਸਿੱਖਿਆਰਥੀ, ਅਨੁਵਾਦਕ, ਲੇਖਕ, ਕਵੀ ਅਤੇ ਨਾਰੀਵਾਦੀ ਸੀ।
ਉਸ ਨੂੰ "ਪਹਿਲੀ ਬ੍ਰਾਜ਼ੀਲੀ ਨਾਰੀਵਾਦੀ" ਮੰਨਿਆ ਜਾਂਦਾ ਹੈ ਅਤੇ ਸੰਭਾਵੀ ਤੌਰ 'ਤੇ ਵੀ 19ਵੀਂ ਸਦੀ ਵਿੱਚ ਸਭ ਤੋਂ ਪਹਿਲੀ ਨਾਰੀਵਾਦੀ ਸੀ। ਜਦੋਂ ਸਥਾਨਕ ਪ੍ਰੈਸ ਦੀ ਸ਼ੁਰੂਆਤ ਹੋਈ ਤਾਂ ਉਸ ਨੇ ਅਖਬਾਰਾਂ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਅਤੇ ਲੋਕਲ ਪ੍ਰਾਇਵੇਟ ਹੱਦਾਂ ਨੂੰ ਤੋੜਿਆ ਸੀ। ਉਸ ਨੇ ਰੀਓ ਡੀ ਜਨੇਰੋ ਵਿੱਚ ਕੁੜੀਆਂ ਦੇ ਇੱਕ ਸਕੂਲ ਨਾਲ ਤਾਲਮੇਲ ਵੀ ਕਾਇਮ ਕੀਤਾ ਅਤੇ ਅਮਰੀਕੀ ਵਸਨੀਕ ਅਤੇ ਗੁਲਾਮ ਔਰਤਾਂ ਦੇ ਹੱਕਾਂ ਦੀ ਰੱਖਿਆ ਲਈ ਇੱਕ ਕਿਤਾਬ ਦੀ ਰਚਨਾ ਕੀਤੀ।
ਉਹਨਾਂ ਦੀ ਪਹਿਲੀ ਕਿਤਾਬ, ਮਹਿਲਾਵਾਂ ਦੇ ਬੌਧਿਕ ਸਮਾਨਤਾ ਅਤੇ ਉਹਨਾਂ ਦੀ ਯੋਗਤਾ, ਸਿੱਖਿਆ ਅਧਿਕਾਰ ਅਤੇ ਸਮਾਜ ਵਿੱਚ ਮਰਦਾਂ ਦੇ ਬਰਾਬਰ ਦੇ ਅਧਿਕਾਰ ਉੱਪਰ ਅਧਾਰਿਤ ਸੀ ਜਿਸਦਾ ਨਾਂ ਵੁਮੈਨ'ਸ ਰਾਇਟਸ ਐਂਡ ਮੈਨ'ਸ ਇਨਜਸਟਿਸ (1832 ਵਿੱਚ ਪ੍ਰਕਾਸ਼ਿਤ) ਹੈ।[1] ਇਹ ਵੁਮੈਨ ਨੋਟ ਇਨਫਿਰੀਅਰ ਟੂ ਮੈਨ ਦਾ ਇੱਕ ਅਨੁਵਾਦ ਹੈ ਜੋ ਵਿਸ਼ੇਸ਼ ਤੌਰ 'ਤੇ ਮੈਰੀ ਵਰਤਲੀ ਮੋਂਤਾਗੂ ਦੀ ਰਚਨਾ ਹੈ।[2] ਇਸ ਨੂੰ ਦੋ ਵਾਰ ਛਾਪਿਆ ਗਿਆ।[1][2]
ਉਸ ਨੇ ਤਿੰਨ ਹੋਰ ਕਿਤਾਬਾਂ ਦੀ ਰਚਨਾ ਕੀਤੀ:
- Conselhos a minha filha (1842)
- Opúsculo humanitário (1853)
- A Mulher (1859).
ਇਹ ਵੀ ਦੇਖੋ
ਸੋਧੋ- ਪਹਿਲੀ ਲਹਿਰ ਨਾਰੀਵਾਦ
- ਨਾਰੀਵਾਦੀਆਂ ਦੀ ਸੂਚੀ
- ਮਹਿਲਾ ਮਤਾਧਿਕਾਰ
- ਨਾਰੀਵਾਦ
ਹਵਾਲੇ
ਸੋਧੋ- ↑ 1.0 1.1 Gender, Race, and Patriotism in the Works of Nísia Floresta, Charlotte Hammond Matthews
- ↑ 2.0 2.1 South American Independence: Gender, Politics, Text, Catherine Davies, Claire Brewster e Hilary Owen, p. 29
ਬਾਹਰੀ ਲਿੰਕ
ਸੋਧੋ- Works by or about ਨਿਸੀਆ ਫਲੋਰੇਸਤਾ at Internet Archive
- ਕਿਤਾਬ ਵਿਸ਼ਲੇਸ਼ਣ ' ਤੇ Scielo: Nísia Floresta, ਹੇ Carapuceiro ਈ outros ensaios de tradução ਸੱਭਿਆਚਾਰਕ (ਪੁਰਤਗਾਲੀ)
ਅਤੇ (en)
- ਕੁਦਰਤ, ਪੋਸ਼ਣ ਅਤੇ ਕੌਮ: Nísia Floresta ਦੀ ਸ਼ਮੂਲੀਅਤ ਵਿੱਚ ਛਾਤੀ-ਖ਼ੁਰਾਕ ਬਹਿਸ ਵਿੱਚ ਬ੍ਰਾਜ਼ੀਲ ਅਤੇ ਜਰਮਨੀ (ਪੁਰਤਗਾਲੀ)
- Nísia Floresta Cozinha ਅਗਸ੍ਟਾ: pioneira ਕੀ feminismo ਦੇ – séc. xix Constância ਲੀਮਾ Duarte Archived 2007-07-09 at the Wayback Machine. (ਪੁਰਤਗਾਲੀ)
- Works by ਨਿਸੀਆ ਫਲੋਰੇਸਤਾ at LibriVox (public domain audiobooks) LibriVoxWorks by ਨਿਸੀਆ ਫਲੋਰੇਸਤਾ at LibriVox (public domain audiobooks)