ਨਿਹਾਲਗੜ੍ਹ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਦਿੜਬਾ ਦਾ ਇੱਕ ਪਿੰਡ ਹੈ। ਇਹ ਪਿੰਡ ਦੁਗਾਲ ਤੋਂ ਜਾਂਦੇ ਲਹਿਰਾ ਰੋਡ 'ਤੇ ਸਥਿਤ ਹੈ।

ਹਵਾਲੇ

ਸੋਧੋ