ਨਿੰਜਾ
ਨਿੰਜਾ (ਜਪਾਨੀ: 忍者) ਜਾਂ ਸ਼ਿਨੋਬੀ (ਜਪਾਨੀ: 忍び) ਜਗੀਰੂ ਜਪਾਨ ਦੇ ਖੂਫੀਆ ਏਜੰਟ ਹੁੰਦੇ ਸਨ। ਇਹਨਾਂ ਦਾ ਕੰਮ ਜਸੂਸੀ, ਤੋੜ-ਫੋੜ, ਘੁਸਪੈਠ ਅਤੇ ਕਤਲ ਕਰਨਾ ਸੀ।[1]
ਹਵਾਲੇ
ਸੋਧੋ- ↑ Ratti & Westbrook 1991, p. 325