ਨੀਕੌਨ ਡੀ810
ਨੀਕੌਨ ਡੀ810 ਇੱਕ 36.3 ਮੈਗਾਪਿਕਸਲ ਪ੍ਰੌਫੈਸ਼ਨਲ-ਗ੍ਰੇਡ ਫੁੱਲ ਫਰੇਮ ਡਿਜ਼ਿਟਲ ਸਿੰਗਲ ਲੈਂਸ ਰਿਫਲੈਕਟ ਕੈਮਰਾ ਹੈ, ਜੋਕਿ ਨੀਕੌਨ ਦੁਆਰਾ ਬਣਾਇਆ ਗਿਆ ਹੈ I ਇਸ ਕੈਮਰੇ ਦਾ ਐਲਾਨ, ਅਧਿਕਾਰਿਕ ਤੌਰ 'ਤੇ ਜੂਨ 2014 ਨੂੰ ਕੀਤਾ ਗਿਆ ਅਤੇ ਇਸਦੀ ਸ਼ਿਪਿੰਗ ਜੁਲਾਈ 2014 ਵਿੱਚ ਸ਼ੁਰੂ ਕੀਤੀ ਗਈ I
ਪਹਿਲਾਂ ਦੇ ਡੀ800/ਡੀ800ਈ[1] ਦੇ ਮੁਕਾਬਲੇ, ਇਸ ਵਿੱਚ ਇਮੇਜ ਸੈਂਸਰ ਦੀ ਸਹੂਲਤ ਦੇ ਨਾਲ ਨਾਲ ਆਇਐਸਓ 64 ਦੀ ਬੇਸ ਸੈਂਸਟਿਵੀਟੀ ਅਤੇ ਆਈਐਸਓ 32 to 51,200 ਤੱਕ ਦੀ ਵਾਧੂ ਰੇਂਜ, ਐਕਸਪੀਡ ਪ੍ਰੋਸੈਸਰ ਦੇ ਨਾਲ ਨੋਏਸ ਵਿੱਚ ਕਮੀ ਕਰਨ ਵਾਲਾ 1 ਸਟਾਪ ਨੋਏਸ ਸੁਧਾਰ ਦਾ ਦਾਅਵਾ ਕਰਦਾ, ਡਬਲ ਬਫਰ ਸਾਇਸ, ਵਧਿਆ ਹੋਇਆ ਫਰੇਮ ਰੇਟ ਅਤੇ ਵਧਾਈ ਹੋਈ ਬੈਟਰੀ ਲਾਇਫ਼, ਸੁਧਰਿਆ ਹੋਇਆ ਆਟੋ ਫ਼ੋਕਸ – ਜੋਕਿ ਹੁਣ ਡੀ4ਐਸ ਦੇ ਬਰਾਬਰ ਹੈ, 1080ਪੀ ਐਫ਼ਪੀਐਸ ਦੇ ਨਾਲ ਸੁਧਰੀ ਹੋਈ ਵੀਡੀਓ ਅਤੇ ਸਾਫ਼ਟਵੇਅਰ ਵਿੱਚ ਹੋਰ ਕਈ ਸੁਧਾਰ ਕੀਤੇ ਗਏ ਹਨ I
ਵਿਸ਼ੇਸ਼ਤਾਵਾਂ
- ਨਵਾਂ 37.09 ਮੈਗਾਪਿਕਸਲ (36.3 ਅਸਰਦਾਰ) ਫੁੱਲ ਫ਼ਰੇਮ (35.9 mm × 24 mm) ਸੈਂਸਰ ਦੇ ਨਾਲ ਆਈਐਸਓ64–12,800 ਦੀ ਸੈਂਸਟੀਵਿਟੀ (ਆਈਐਸਓ32-51,200 ਬੂਸਟ) ਅਤੇ ਬਗੈਰ ਔਪਟੀਕਲ ਲੋਅ ਪਾਸ ਫ਼ਿਲਟਰ (ਓਐਲਪੀਐਫ਼, ਐਂਟੀ-ਅਲਿਯਾਸਿੰਗ ਫ਼ਿਲਟਰ)[2]
- ਵੱਧੀ ਰੌਸ਼ਨੀ ਨੂੰ ਇਕੱਠਾ ਕਰਦੇਹੋਏ, ਸੁਧਰੇ ਮਾਕ੍ਰੋਲੈਂਸ
- ਡੀ800/ਡੀ800ਈ[3] ਦੀ ਤਕਰੀਬਨ ਦੁਗਨਾ ਕੀਤਾ ਬਫ਼ਰ ਸਾਈਜ਼
- 5 ਐਫ਼ਪੀਐਸ ਐਫ਼ਐਕਸ (ਫੁੱਲ ਫ਼ਰੇਮ, ਡੀਐਕਸ 7 ਤੋਂ ਵੱਧ ਤੱਕ) ਤੱਕ ਵਧਾਇਆ ਗਿਆ ਫ਼ਰੇਮ ਰੇਟ (ਫ਼ੋਟੋ), ਵੀਡਿਓ ਦਾ 1080ਪੀ 60ਪੀ/50ਪੀਐਫ਼ਪੀਐਸ ਤੋਂ ਵੱਧ ਤੱਕ
- ਬਾਹਰੀ ਰਿਕਾਰਡਰ ਤੇ ਸਮਕਾਲੀ ਵੀਡੀਓ ਰਿਕਾਰਡਿੰਗ (ਅਸੰਕੁਚਿਤਵੀਡੀਓ, ਸਾਫ਼ ਐਚਡੀਐਮਆਈ; 1080ਪੀ60 ਤੋਂ ਵੱਧ ਤੱਕ) ਅਤੇ ਮੈਮੋਰੀ ਕਾਰਡ ਤੇ ਸੰਕੁਚਿਤ
- ਡੀ4ਐਸ ਦੇ ਬਰਾਬਰ ਆਟੋ ਫ਼ੋਕਸ, ਗਰੁੱਪ ਏਰੀਆ ਮੋਡ ਵੀ, 5 ਏਐਫ਼ ਸੈਂਸਰਾਂ ਦੀ ਇੱਕੋ ਸਮੇਂ ਵਰਤੋਂ I ਕਸਟਮ ਸੈਟਿੰਗ ਨਾਲ ਬਦਲਣਯੋਗ ਫ਼ੇਸ ਡਿਟੈਕਸ਼ਨ
- ਬਲੋਣ ਹਾਇਲਾਇਟ ਅਤੇ ਬਿਨਾਂ ਉਜਾਗਰ ਹੋਏ ਪਰਛਾਵੇਂ ਤੋਂ ਬਚਾਵ ਲਈ ਹਾਇਲਾਇਟ ਵੇਟੇਡ ਮੀਟਰਿੰਗ I ਲਾਇਵ ਝਲਕ ਅਤੇ ਵੀਡੀਓ ਦੌਰਾਨ ਜ਼ੈਬਰਾ ਸਟ੍ਰੀਪਸ ਅਤੇ ਫੁੱਲ ਅਪਰਚਰ ਮੀਟਰਿੰਗ ਦੇ ਨਾਲ ਡਿਸਪਲੇਅ ਨੂੰ ਉਜਾਗਰ ਕਰਨਾ
- ਘੱਟੀ ਹੋਈ ਲੈਗ, ਵਾਇਬ੍ਰੇਸ਼ਨ ਅਤੇ ਸ਼ਟੱਰ ਨੌਇਸ ਦੇ ਨਾਲ ਕੈਵਲਰ/ਕਾਰਬਨ ਫ਼ਾਇਬਰ ਦਾ ਸ਼ਟਰ ਨਾਲ ਸੰਯੁਕਤ ਹੋਣਾ
- ਕੁਆਇਟ ਅਤੇ ਕੁਆਇਟ ਕੰਨਟਿਨਿਉਸ ਮੋਡ ਲਈ ਦੁਬਾਰਾ ਡਿਜ਼ਾਇਨ ਕੀਤਾ ਗਿਆ ਸੀਕੁਇੰਸਰ / ਬੈਲੇਂਸਰ ਮੈਕੇਨਿਜ਼ਮ
- ਅਗਲੀ ਹੋਰ ਵਾਇਬ੍ਰੇਸ਼ਨ ਘਟਾਉਣ ਲਈ ਇਲੈਕ੍ਟ੍ਰਾਨਿਕ ਫ੍ੰਟ ਕਰਟੇਨ ਸ਼ਟਰ, ਜਿਸ ਨਾਲ ਹੋਰ ਵੱਧ ਹਾਇ ਰੈਜ਼ੋਲੂਸ਼ਨ ਮੁਮਕਿਨ ਹੋ ਜਾਂਦਾ ਹੈ
- ਓਐਲਈਡੀ ਵੀਉ ਫ਼ਾਇਨਡਰ ਡਿਸਪਲੇਅ
- 9,999 ਤੋਂ ਵੱਧ ਫ਼ਰੇਮਾਂ ਦਾ ਟਾਇਮਲੈਪਸ, ਵਾਧੂ ਟਾਇਮਲੈਪਸ ਵੀਡੀਓ I ਟਾਇਮਲੈਪਸ / ਇਨਟਰਵਲ ਟਾਇਮਰ ਐਕਸਪੋਜ਼ਰ ਸਮੂਦਿੰਗ
- ਪਸੰਦੀ ‘ਪੀਚਰ ਕੰਟਰੋਲ 2.0’ ਚੋਣ: ਫਲੈਟ ਦਾ ਡਾਇਨਾਮਿਕ ਰੇਂਜ ਨੂੰ ਪ੍ਭਾਵਿਤ ਕਰਨਾ (ਹਾਇਲਾਇਟ ਅਤੇ ਪਰਛਾਵਿਆਂ ਨੂੰ ਬਰਕਰਾਰ ਰੱਖਣਾ), ਸਪਸ਼ਟਤਾ ਜੋ ਵੇਰਵੇ ਨੂੰ ਪ੍ਭਾਵਿਤ ਕਰਦੀ ਹੈ I ਹੋਰ ਸੈਟਿੰਗਾਂ ਜੋ ਐਕਸਪੋਜ਼ਰ, ਵਾਇਟ ਬੈਲੇਂਸ, ਤਿਖੇਪਨ, ਬਾ੍ਇਟਨੈਸ, ਸੰਤ੍ਰਿਪਤਾ, ਹੀਉ ਨੂੰ ਪ੍ਭਾਵਿਤ ਕਰਦੀਆਂ ਹਨ, ਜਸ ਨਾਲ ਕਸਟਮ ਕਰਵ ਬਣਦੇ, ਸੰਪਾਦਿਤ, ਬਚਾਏ,ਐਕਸਪੋਰਟ ਅਤੇ ਇੰਪੋਰਟ ਕੀਤੇ ਜਾਂਦੇ ਹਨ
- 3.2" 1229ਕੇ – ਡੋਟ (ਆਰਜੀਬੀਡਬਲਿਉ, ਹਰ ਪਿਕਸਲ ਦੇ ਚਾਰ ਬਿੰਦੂ: ਵਾਧੂ ਸਵੈਦ ਬਿੰਦੂ) ਵੀਜੀਏ ਐਲਸੀਡੀ ਡਿਸਪਲੇ ਜ਼ੂਮ” ਫੰਕਸ਼ਨ
- ਯੂਐਸਬੀ 3.0, ਐਚਡੀਐਮਆਈ ਸੀ (ਮੀਨੀ), ਨੀਕੋਨ 10 ਪਿੰਨ ਇੰਟਰਫ਼ੇਸ ਅਤੇ 3.5mm/1/8″ ਸਟੀਰੀਓ ਹੈਡਫੋਨ + 3.5mm/1/8″ਸਟੀਰੀਓ ਮਾਇਕ੍ਰੋਕਨੈਕਟਰ
- “ਸੁਪੀਰੀਅਰ” ਧੂੜ ਅਤੇ ਪਾਣੀ ਦਾ ਵਿਰੋਧੀ (ਨੀਕੋਨ ਦਾ ਦਾਅਵਾ)[3]
ਸਹਾਇਕ ਸਮਾਨ
ਸੋਧੋਨੀਕੋਨ ਡਬਲਿਊਟੀ-4/ਡਬਲਿਊਟੀ-5 ਜਾਂ ਡਬਲਿਊਟੀ-5/ਡਬਲਿਊਟੀ-5ਏ (ਯੂਟੀ-1 ਨੈਟਵਰਕ ਵੀ) ਡਬਲਿਊਲੈਨ ਲਈ ਵਾਇਰਲੈਸ ਟ੍ਰਾਂਸਮੀਟਰ I ਤੀਜੇ ਧਿਰ ਦਾ ਸਮਾਧਾਨ ਉਪਲਭਦ ਹੈ I[4]
ਨੀਕੋਨਵਾਇਰਲੈਸ ਰੀਮੋਟ ਕੰਟਰੋਲ ਜਾਂ ਤੀਜੀ ਧਿਰ ਦਾ ਸਮਾਧਾਨ
ਸੋਧੋਜੀਪੀਐਸ ਜੀਓਟੈਗਿੰਗ ਲਈ ਨੀਕੋਨ ਜੀਪੀ-1 ਜਾਂ ਜੀਪੀ-1ਏ ਜੀਪੀਐਸ ਯੁਨਿਟ Iਤੀਜੀ ਧਿਰ ਦਾ ਸਮਾਧਾਨ ਕੁਝ ਹੱਦ ਤੱਕ ਤਿੰਨ ਧੁਰਿ ਕੰਪਾਸ, ਡੇਟਾ ਲੋਗਰ, ਬਲੂਟੂਥ ਅਤੇ ਇੰਨਡੋਰ ਦੇ ਨਾਲ, ਸੋਲਮੈਟਾ,[7] ਡੋਨ, [8] ਇਜ਼ੀਟੈਗ, ਫੂਲੋਗਾ੍ਫ਼ੀ, ਗਿਸਟੈਕ ਅਤੇ ਫੋਟਿਕਸ ਤੋਂ ਉਪਲਭਦ ਹਨ I ਤੁਲਣਾ/ਸਮੀਖਿਆ ਦੇਖੋ ਨੀਕੋਨ ਬੈਟਰੀ ਗਿ੍ਪ ਜਾਂ ਤੀਜੇ ਧਿਰ ਦੇ ਸਮਾਧਾਨ
ਹਵਾਲੇ-
ਸੋਧੋ- ↑ Nikon D810 - D800/D800E Comparison Sheet Nikon
- ↑ Nikon D810 launched new 36.3-megapixel sensor
- ↑ Digital SLR camera D810: An effective pixel count of 36.3-million pixels for the sharpest, best image quality in Nikon history Nikon
- ↑ PHOTTIX CLEON II Wired and Wireless shutter Archived 2014-08-19 at the Wayback Machine. Phottix