ਨੀਤ ਜਾਂ ਇਰਾਦਾ ਉਹ ਦਿਮਾਗ਼ੀ ਹਾਲਤ ਹੁੰਦੀ ਹੈ ਜਿਸ ਰਾਹੀਂ ਕੋਈ ਕੰਮ ਕਰਨ ਜਾਂ ਭਵਿੱਖ 'ਚ ਕੁਝ ਕਰਨ ਲਈ ਪਾਬੰਦ ਹੋਇਆ ਜਾਂਦਾ ਹੈ। ਨੀਤ ਵਿੱਚ ਵਿਉਂਤਬੰਦੀ ਅਤੇ ਅਗਾਊਂ ਸੋਚ ਵਰਗੀਆਂ ਦਿਮਾਗ਼ੀ ਕਾਰਵਾਈਆਂ ਸ਼ਾਮਲ ਹੁੰਦੀਆਂ ਹਨ।[1]

ਹਵਾਲੇਸੋਧੋ

  1. Bratman, M. (1987). Intention, Plans, and Practical Reason. Cambridge, MA: Harvard University Press. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ

ਬਾਹਰਲੇ ਜੋੜਸੋਧੋ